ਯਸਾਯਾਹ 21:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਮੈਨੂੰ ਇਕ ਭਿਆਨਕ ਦਰਸ਼ਣ ਦਿਖਾਇਆ ਗਿਆ: ਧੋਖੇਬਾਜ਼ ਧੋਖਾ ਦੇ ਰਿਹਾ ਹੈਅਤੇ ਨਾਸ਼ ਕਰਨ ਵਾਲਾ ਨਾਸ਼ ਕਰ ਰਿਹਾ ਹੈ। ਹੇ ਏਲਾਮ, ਚੜ੍ਹਾਈ ਕਰ! ਹੇ ਮਾਦੀ, ਘੇਰਾ ਪਾ!+ ਮੈਂ ਉਹ ਸਾਰੇ ਹਉਕੇ ਮੁਕਾ ਦਿਆਂਗਾ ਜੋ ਲੋਕ ਉਹਦੇ ਕਰਕੇ ਭਰਦੇ ਹਨ।+ ਯਿਰਮਿਯਾਹ 50:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਕਿਉਂਕਿ ਮੈਂ ਉੱਤਰ ਵੱਲੋਂ ਵੱਡੀਆਂ-ਵੱਡੀਆਂ ਕੌਮਾਂ ਦੇ ਇਕ ਦਲ ਨੂੰਬਾਬਲ ਦੇ ਖ਼ਿਲਾਫ਼ ਆਉਣ ਦਾ ਹੁਕਮ ਦੇ ਰਿਹਾ ਹਾਂ।+ ਉਹ ਮੋਰਚਾ ਬੰਨ੍ਹ ਕੇ ਉਸ ਦੇ ਖ਼ਿਲਾਫ਼ ਆਉਣਗੇ;ਉੱਥੋਂ ਉਸ ʼਤੇ ਕਬਜ਼ਾ ਕਰ ਲਿਆ ਜਾਵੇਗਾ। ਉਨ੍ਹਾਂ ਦੇ ਤੀਰ ਇਕ ਯੋਧੇ ਦੇ ਤੀਰਾਂ ਵਰਗੇ ਹਨਜੋ ਮਾਂ-ਬਾਪ ਤੋਂ ਉਨ੍ਹਾਂ ਦੇ ਬੱਚੇ ਖੋਹ ਲੈਂਦੇ ਹਨ;+ਉਨ੍ਹਾਂ ਦਾ ਨਿਸ਼ਾਨਾ ਕਦੇ ਨਹੀਂ ਖੁੰਝਦਾ। ਯਿਰਮਿਯਾਹ 51:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “ਤੀਰਾਂ ਨੂੰ ਲਿਸ਼ਕਾਓ;+ ਢਾਲਾਂ ਫੜ ਲਓ।* ਯਹੋਵਾਹ ਨੇ ਮਾਦੀਆਂ ਦੇ ਰਾਜਿਆਂ ਦੇ ਮਨਾਂ ਨੂੰ ਉਕਸਾਇਆ ਹੈ+ਕਿਉਂਕਿ ਉਸ ਨੇ ਬਾਬਲ ਨੂੰ ਤਬਾਹ ਕਰਨ ਦਾ ਇਰਾਦਾ ਕੀਤਾ ਹੈ। ਯਹੋਵਾਹ ਬਦਲਾ ਲਵੇਗਾ, ਹਾਂ, ਉਹ ਆਪਣੇ ਮੰਦਰ ਦਾ ਬਦਲਾ ਲਵੇਗਾ। ਦਾਨੀਏਲ 5:30, 31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਉਸੇ ਰਾਤ ਕਸਦੀ ਰਾਜਾ ਬੇਲਸ਼ੱਸਰ ਮਾਰਿਆ ਗਿਆ।+ 31 ਉਸ ਦਾ ਰਾਜ ਦਾਰਾ+ ਮਾਦੀ ਨੂੰ ਮਿਲ ਗਿਆ ਜੋ ਉਸ ਵੇਲੇ ਤਕਰੀਬਨ 62 ਸਾਲਾਂ ਦਾ ਸੀ।
2 ਮੈਨੂੰ ਇਕ ਭਿਆਨਕ ਦਰਸ਼ਣ ਦਿਖਾਇਆ ਗਿਆ: ਧੋਖੇਬਾਜ਼ ਧੋਖਾ ਦੇ ਰਿਹਾ ਹੈਅਤੇ ਨਾਸ਼ ਕਰਨ ਵਾਲਾ ਨਾਸ਼ ਕਰ ਰਿਹਾ ਹੈ। ਹੇ ਏਲਾਮ, ਚੜ੍ਹਾਈ ਕਰ! ਹੇ ਮਾਦੀ, ਘੇਰਾ ਪਾ!+ ਮੈਂ ਉਹ ਸਾਰੇ ਹਉਕੇ ਮੁਕਾ ਦਿਆਂਗਾ ਜੋ ਲੋਕ ਉਹਦੇ ਕਰਕੇ ਭਰਦੇ ਹਨ।+
9 ਕਿਉਂਕਿ ਮੈਂ ਉੱਤਰ ਵੱਲੋਂ ਵੱਡੀਆਂ-ਵੱਡੀਆਂ ਕੌਮਾਂ ਦੇ ਇਕ ਦਲ ਨੂੰਬਾਬਲ ਦੇ ਖ਼ਿਲਾਫ਼ ਆਉਣ ਦਾ ਹੁਕਮ ਦੇ ਰਿਹਾ ਹਾਂ।+ ਉਹ ਮੋਰਚਾ ਬੰਨ੍ਹ ਕੇ ਉਸ ਦੇ ਖ਼ਿਲਾਫ਼ ਆਉਣਗੇ;ਉੱਥੋਂ ਉਸ ʼਤੇ ਕਬਜ਼ਾ ਕਰ ਲਿਆ ਜਾਵੇਗਾ। ਉਨ੍ਹਾਂ ਦੇ ਤੀਰ ਇਕ ਯੋਧੇ ਦੇ ਤੀਰਾਂ ਵਰਗੇ ਹਨਜੋ ਮਾਂ-ਬਾਪ ਤੋਂ ਉਨ੍ਹਾਂ ਦੇ ਬੱਚੇ ਖੋਹ ਲੈਂਦੇ ਹਨ;+ਉਨ੍ਹਾਂ ਦਾ ਨਿਸ਼ਾਨਾ ਕਦੇ ਨਹੀਂ ਖੁੰਝਦਾ।
11 “ਤੀਰਾਂ ਨੂੰ ਲਿਸ਼ਕਾਓ;+ ਢਾਲਾਂ ਫੜ ਲਓ।* ਯਹੋਵਾਹ ਨੇ ਮਾਦੀਆਂ ਦੇ ਰਾਜਿਆਂ ਦੇ ਮਨਾਂ ਨੂੰ ਉਕਸਾਇਆ ਹੈ+ਕਿਉਂਕਿ ਉਸ ਨੇ ਬਾਬਲ ਨੂੰ ਤਬਾਹ ਕਰਨ ਦਾ ਇਰਾਦਾ ਕੀਤਾ ਹੈ। ਯਹੋਵਾਹ ਬਦਲਾ ਲਵੇਗਾ, ਹਾਂ, ਉਹ ਆਪਣੇ ਮੰਦਰ ਦਾ ਬਦਲਾ ਲਵੇਗਾ।
30 ਉਸੇ ਰਾਤ ਕਸਦੀ ਰਾਜਾ ਬੇਲਸ਼ੱਸਰ ਮਾਰਿਆ ਗਿਆ।+ 31 ਉਸ ਦਾ ਰਾਜ ਦਾਰਾ+ ਮਾਦੀ ਨੂੰ ਮਿਲ ਗਿਆ ਜੋ ਉਸ ਵੇਲੇ ਤਕਰੀਬਨ 62 ਸਾਲਾਂ ਦਾ ਸੀ।