ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 21:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਦੇਖੋ ਕੀ ਆ ਰਿਹਾ ਹੈ:

      ਦੋ ਘੋੜਿਆਂ ਵਾਲੇ ਯੁੱਧ ਦੇ ਰਥ ਵਿਚ ਆਦਮੀ ਹਨ!”+

      ਫਿਰ ਉਸ ਨੇ ਕਿਹਾ:

      “ਉਹ ਸ਼ਹਿਰ ਢਹਿ ਗਿਆ ਹੈ! ਹਾਂ, ਬਾਬਲ ਢਹਿ ਗਿਆ ਹੈ!+

      ਉਸ ਦੇ ਦੇਵਤਿਆਂ ਦੀਆਂ ਸਾਰੀਆਂ ਘੜੀਆਂ ਹੋਈਆਂ ਮੂਰਤਾਂ ਉਸ ਨੇ ਚਕਨਾਚੂਰ ਕਰ ਦਿੱਤੀਆਂ!”+

  • ਯਿਰਮਿਯਾਹ 51:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਬਾਬਲ ਅਚਾਨਕ ਡਿਗ ਕੇ ਢਹਿ-ਢੇਰੀ ਹੋ ਗਿਆ ਹੈ।+

      ਉਸ ਲਈ ਉੱਚੀ-ਉੱਚੀ ਰੋਵੋ!+

      ਉਸ ਦੇ ਦਰਦ ਲਈ ਬਲਸਾਨ ਲਿਆਓ; ਸ਼ਾਇਦ ਉਹ ਠੀਕ ਹੋ ਜਾਵੇ।”

  • ਯਿਰਮਿਯਾਹ 51:31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਇਕ ਡਾਕੀਆ ਦੌੜ ਕੇ ਦੂਜੇ ਡਾਕੀਏ ਕੋਲ ਜਾਂਦਾ ਹੈ

      ਅਤੇ ਇਕ ਸੰਦੇਸ਼ ਦੇਣ ਵਾਲਾ ਦੌੜ ਕੇ ਦੂਜੇ ਸੰਦੇਸ਼ ਦੇਣ ਵਾਲੇ ਕੋਲ ਜਾਂਦਾ ਹੈ

      ਤਾਂਕਿ ਉਹ ਬਾਬਲ ਦੇ ਰਾਜੇ ਨੂੰ ਖ਼ਬਰ ਦੇਵੇ ਕਿ ਉਸ ਦੇ ਸ਼ਹਿਰ ʼਤੇ ਹਰ ਪਾਸਿਓਂ ਕਬਜ਼ਾ ਕਰ ਲਿਆ ਗਿਆ ਹੈ,+

  • ਯਿਰਮਿਯਾਹ 51:39
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 39 “ਜਦ ਉਨ੍ਹਾਂ ਵਿਚ ਲਾਲਸਾਵਾਂ ਜਾਗਣਗੀਆਂ, ਤਦ ਮੈਂ ਉਨ੍ਹਾਂ ਲਈ ਦਾਅਵਤ ਰੱਖਾਂਗਾ ਅਤੇ ਉਨ੍ਹਾਂ ਨੂੰ ਸ਼ਰਾਬੀ ਕਰਾਂਗਾ

      ਤਾਂਕਿ ਉਹ ਜਸ਼ਨ ਮਨਾਉਣ;+

      ਇਸ ਤੋਂ ਬਾਅਦ ਉਹ ਹਮੇਸ਼ਾ ਦੀ ਨੀਂਦ ਸੌਂ ਜਾਣਗੇ

      ਅਤੇ ਫਿਰ ਕਦੇ ਨਹੀਂ ਜਾਗਣਗੇ,”+ ਯਹੋਵਾਹ ਕਹਿੰਦਾ ਹੈ।

  • ਯਿਰਮਿਯਾਹ 51:57
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 57 ਮੈਂ ਉਸ ਦੇ ਹਾਕਮਾਂ ਅਤੇ ਉਸ ਦੇ ਬੁੱਧੀਮਾਨਾਂ ਨੂੰ ਸ਼ਰਾਬੀ ਕਰਾਂਗਾ+

      ਨਾਲੇ ਉਸ ਦੇ ਰਾਜਪਾਲਾਂ, ਅਧਿਕਾਰੀਆਂ ਅਤੇ ਯੋਧਿਆਂ ਨੂੰ ਵੀ।

      ਉਹ ਹਮੇਸ਼ਾ ਦੀ ਨੀਂਦ ਸੌਂ ਜਾਣਗੇ

      ਅਤੇ ਫਿਰ ਕਦੇ ਨਹੀਂ ਜਾਗਣਗੇ,”+ ਰਾਜਾ ਕਹਿੰਦਾ ਹੈ, ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ