ਯਸਾਯਾਹ 13:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਬਾਬਲ, ਜੋ ਰਾਜਾਂ ਵਿਚ ਸਭ ਤੋਂ ਸ਼ਾਨਦਾਰ ਹੈ*+ਅਤੇ ਕਸਦੀਆਂ ਦਾ ਸੁਹੱਪਣ ਅਤੇ ਘਮੰਡ ਹੈ,+ਸਦੂਮ ਅਤੇ ਗਮੋਰਾ* ਵਰਗਾ ਹੋ ਜਾਵੇਗਾ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਸੀ।+ ਯਸਾਯਾਹ 14:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੂੰ ਬਾਬਲ ਦੇ ਰਾਜੇ ਵਿਰੁੱਧ ਇਹ ਕਹਾਵਤ ਬੋਲੇਂਗਾ:* “ਦੇਖੋ, ਹੋਰਨਾਂ ਤੋਂ ਜਬਰੀ ਕੰਮ ਕਰਾਉਣ ਵਾਲਾ* ਖ਼ੁਦ ਹੀ ਮੁੱਕ ਗਿਆ! ਅਤਿਆਚਾਰਾਂ ਦਾ ਅੰਤ ਹੋ ਗਿਆ!+ ਯਸਾਯਾਹ 45:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਯਹੋਵਾਹ ਆਪਣੇ ਚੁਣੇ ਹੋਏ ਨੂੰ, ਹਾਂ, ਖੋਰਸ ਨੂੰ ਇਹ ਕਹਿੰਦਾ ਹੈ,+ਜਿਸ ਦਾ ਸੱਜਾ ਹੱਥ ਮੈਂ ਫੜਿਆ ਹੋਇਆ ਹੈ+ਕਿ ਮੈਂ ਕੌਮਾਂ ਨੂੰ ਉਸ ਦੇ ਅਧੀਨ ਕਰਾਂ,+ਰਾਜਿਆਂ ਨੂੰ ਨਕਾਰਾ ਕਰਾਂ,*ਉਸ ਅੱਗੇ ਦਰਵਾਜ਼ੇ ਦੇ ਦੋਵੇਂ ਪੱਲੇ ਖੋਲ੍ਹ ਦਿਆਂਤਾਂਕਿ ਸ਼ਹਿਰ ਦੇ ਦਰਵਾਜ਼ੇ ਬੰਦ ਨਾ ਕੀਤੇ ਜਾਣ: ਯਿਰਮਿਯਾਹ 51:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਬਾਬਲ ਅਚਾਨਕ ਡਿਗ ਕੇ ਢਹਿ-ਢੇਰੀ ਹੋ ਗਿਆ ਹੈ।+ ਉਸ ਲਈ ਉੱਚੀ-ਉੱਚੀ ਰੋਵੋ!+ ਉਸ ਦੇ ਦਰਦ ਲਈ ਬਲਸਾਨ ਲਿਆਓ; ਸ਼ਾਇਦ ਉਹ ਠੀਕ ਹੋ ਜਾਵੇ।” ਦਾਨੀਏਲ 5:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 “ਪਰੇਸ ਸ਼ਬਦ ਦਾ ਮਤਲਬ ਹੈ ਕਿ ਤੇਰਾ ਰਾਜ ਵੰਡ ਦਿੱਤਾ ਗਿਆ ਹੈ ਅਤੇ ਇਹ ਮਾਦੀਆਂ ਅਤੇ ਫਾਰਸੀਆਂ ਨੂੰ ਦਿੱਤਾ ਗਿਆ ਹੈ।”+ ਦਾਨੀਏਲ 5:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਉਸੇ ਰਾਤ ਕਸਦੀ ਰਾਜਾ ਬੇਲਸ਼ੱਸਰ ਮਾਰਿਆ ਗਿਆ।+ ਪ੍ਰਕਾਸ਼ ਦੀ ਕਿਤਾਬ 14:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਸ ਤੋਂ ਬਾਅਦ ਦੂਸਰਾ ਦੂਤ ਆਇਆ ਅਤੇ ਉਸ ਨੇ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਹਾਂ, ਮਹਾਂ ਬਾਬਲ+ ਢਹਿ ਗਿਆ ਹੈ!+ ਇਸ ਨੇ ਇਕ ਬਦਚਲਣ ਤੀਵੀਂ ਵਾਂਗ ਆਪਣੀ ਹਰਾਮਕਾਰੀ* ਦੀ ਹਵਸ* ਦਾ ਦਾਖਰਸ ਸਾਰੀਆਂ ਕੌਮਾਂ ਨੂੰ ਪਿਲਾਇਆ ਸੀ।”+ ਪ੍ਰਕਾਸ਼ ਦੀ ਕਿਤਾਬ 18:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਸ ਨੇ ਉੱਚੀ ਤੇ ਦਮਦਾਰ ਆਵਾਜ਼ ਵਿਚ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਮਹਾਂ ਬਾਬਲ ਢਹਿ ਗਿਆ ਹੈ!+ ਇਹ ਸ਼ਹਿਰ ਦੁਸ਼ਟ ਦੂਤਾਂ ਦਾ ਅੱਡਾ ਬਣ ਗਿਆ ਹੈ ਅਤੇ ਇੱਥੇ ਦੁਸ਼ਟ ਦੂਤਾਂ* ਅਤੇ ਹਰ ਪ੍ਰਕਾਰ ਦੇ ਅਸ਼ੁੱਧ ਅਤੇ ਘਿਣਾਉਣੇ ਪੰਛੀਆਂ ਦਾ ਟਿਕਾਣਾ ਹੈ!+
19 ਬਾਬਲ, ਜੋ ਰਾਜਾਂ ਵਿਚ ਸਭ ਤੋਂ ਸ਼ਾਨਦਾਰ ਹੈ*+ਅਤੇ ਕਸਦੀਆਂ ਦਾ ਸੁਹੱਪਣ ਅਤੇ ਘਮੰਡ ਹੈ,+ਸਦੂਮ ਅਤੇ ਗਮੋਰਾ* ਵਰਗਾ ਹੋ ਜਾਵੇਗਾ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਸੀ।+
4 ਤੂੰ ਬਾਬਲ ਦੇ ਰਾਜੇ ਵਿਰੁੱਧ ਇਹ ਕਹਾਵਤ ਬੋਲੇਂਗਾ:* “ਦੇਖੋ, ਹੋਰਨਾਂ ਤੋਂ ਜਬਰੀ ਕੰਮ ਕਰਾਉਣ ਵਾਲਾ* ਖ਼ੁਦ ਹੀ ਮੁੱਕ ਗਿਆ! ਅਤਿਆਚਾਰਾਂ ਦਾ ਅੰਤ ਹੋ ਗਿਆ!+
45 ਯਹੋਵਾਹ ਆਪਣੇ ਚੁਣੇ ਹੋਏ ਨੂੰ, ਹਾਂ, ਖੋਰਸ ਨੂੰ ਇਹ ਕਹਿੰਦਾ ਹੈ,+ਜਿਸ ਦਾ ਸੱਜਾ ਹੱਥ ਮੈਂ ਫੜਿਆ ਹੋਇਆ ਹੈ+ਕਿ ਮੈਂ ਕੌਮਾਂ ਨੂੰ ਉਸ ਦੇ ਅਧੀਨ ਕਰਾਂ,+ਰਾਜਿਆਂ ਨੂੰ ਨਕਾਰਾ ਕਰਾਂ,*ਉਸ ਅੱਗੇ ਦਰਵਾਜ਼ੇ ਦੇ ਦੋਵੇਂ ਪੱਲੇ ਖੋਲ੍ਹ ਦਿਆਂਤਾਂਕਿ ਸ਼ਹਿਰ ਦੇ ਦਰਵਾਜ਼ੇ ਬੰਦ ਨਾ ਕੀਤੇ ਜਾਣ:
8 ਬਾਬਲ ਅਚਾਨਕ ਡਿਗ ਕੇ ਢਹਿ-ਢੇਰੀ ਹੋ ਗਿਆ ਹੈ।+ ਉਸ ਲਈ ਉੱਚੀ-ਉੱਚੀ ਰੋਵੋ!+ ਉਸ ਦੇ ਦਰਦ ਲਈ ਬਲਸਾਨ ਲਿਆਓ; ਸ਼ਾਇਦ ਉਹ ਠੀਕ ਹੋ ਜਾਵੇ।”
8 ਉਸ ਤੋਂ ਬਾਅਦ ਦੂਸਰਾ ਦੂਤ ਆਇਆ ਅਤੇ ਉਸ ਨੇ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਹਾਂ, ਮਹਾਂ ਬਾਬਲ+ ਢਹਿ ਗਿਆ ਹੈ!+ ਇਸ ਨੇ ਇਕ ਬਦਚਲਣ ਤੀਵੀਂ ਵਾਂਗ ਆਪਣੀ ਹਰਾਮਕਾਰੀ* ਦੀ ਹਵਸ* ਦਾ ਦਾਖਰਸ ਸਾਰੀਆਂ ਕੌਮਾਂ ਨੂੰ ਪਿਲਾਇਆ ਸੀ।”+
2 ਉਸ ਨੇ ਉੱਚੀ ਤੇ ਦਮਦਾਰ ਆਵਾਜ਼ ਵਿਚ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਮਹਾਂ ਬਾਬਲ ਢਹਿ ਗਿਆ ਹੈ!+ ਇਹ ਸ਼ਹਿਰ ਦੁਸ਼ਟ ਦੂਤਾਂ ਦਾ ਅੱਡਾ ਬਣ ਗਿਆ ਹੈ ਅਤੇ ਇੱਥੇ ਦੁਸ਼ਟ ਦੂਤਾਂ* ਅਤੇ ਹਰ ਪ੍ਰਕਾਰ ਦੇ ਅਸ਼ੁੱਧ ਅਤੇ ਘਿਣਾਉਣੇ ਪੰਛੀਆਂ ਦਾ ਟਿਕਾਣਾ ਹੈ!+