-
ਯਸਾਯਾਹ 47:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਤੇਰੇ ਉੱਤੇ ਮੁਸੀਬਤ ਆ ਪਵੇਗੀ; ਤੂੰ ਉਸ ਨੂੰ ਟਾਲ਼ ਨਹੀਂ ਸਕੇਂਗੀ।
ਅਚਾਨਕ ਤੇਰਾ ਅਜਿਹਾ ਨਾਸ਼ ਹੋਵੇਗਾ ਜਿਸ ਬਾਰੇ ਤੂੰ ਕਦੇ ਸੋਚਿਆ ਵੀ ਨਹੀਂ।+
-
-
ਯਿਰਮਿਯਾਹ 50:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਹੇ ਬਾਬਲ, ਮੈਂ ਤੇਰੇ ਲਈ ਫੰਦਾ ਵਿਛਾਇਆ ਅਤੇ ਤੂੰ ਫੜਿਆ ਗਿਆ,
ਤੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ।
ਤੈਨੂੰ ਲੱਭ ਕੇ ਫੜ ਲਿਆ ਗਿਆ+
ਕਿਉਂਕਿ ਤੂੰ ਯਹੋਵਾਹ ਦਾ ਵਿਰੋਧ ਕੀਤਾ।
-
-
ਯਿਰਮਿਯਾਹ 50:43ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਹ ਬੱਚਾ ਜਣਨ ਵਾਲੀ ਔਰਤ ਵਾਂਗ ਚਿੰਤਾ ਅਤੇ ਕਸ਼ਟ ਵਿਚ ਹੈ।
-