ਜ਼ਬੂਰ 137:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 137 ਅਸੀਂ ਬਾਬਲ ਦੀਆਂ ਨਦੀਆਂ ਦੇ ਕੰਢੇ+ ਬੈਠਦੇ ਹੁੰਦੇ ਸੀ। ਅਸੀਂ ਸੀਓਨ ਨੂੰ ਯਾਦ ਕਰ ਕੇ ਰੋ ਪੈਂਦੇ ਸੀ।+ ਯਸਾਯਾਹ 14:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੂੰ ਬਾਬਲ ਦੇ ਰਾਜੇ ਵਿਰੁੱਧ ਇਹ ਕਹਾਵਤ ਬੋਲੇਂਗਾ:* “ਦੇਖੋ, ਹੋਰਨਾਂ ਤੋਂ ਜਬਰੀ ਕੰਮ ਕਰਾਉਣ ਵਾਲਾ* ਖ਼ੁਦ ਹੀ ਮੁੱਕ ਗਿਆ! ਅਤਿਆਚਾਰਾਂ ਦਾ ਅੰਤ ਹੋ ਗਿਆ!+ ਯਸਾਯਾਹ 14:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹੁਣ ਸਾਰੀ ਧਰਤੀ ਨੂੰ ਆਰਾਮ ਮਿਲਿਆ ਹੈ, ਹਰ ਪਾਸੇ ਸ਼ਾਂਤੀ ਹੈ। ਲੋਕ ਖ਼ੁਸ਼ੀ ਨਾਲ ਜੈਕਾਰੇ ਲਾਉਂਦੇ ਹਨ।+ ਯਸਾਯਾਹ 35:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਯਹੋਵਾਹ ਦੁਆਰਾ ਛੁਡਾਏ ਹੋਏ ਮੁੜ ਆਉਣਗੇ+ ਅਤੇ ਖ਼ੁਸ਼ੀ ਨਾਲ ਜੈਕਾਰਾ ਲਾਉਂਦੇ ਹੋਏ ਸੀਓਨ ਨੂੰ ਆਉਣਗੇ।+ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦੇ ਸਿਰਾਂ ਦਾ ਤਾਜ ਬਣੇਗੀ।+ ਆਨੰਦ ਅਤੇ ਖ਼ੁਸ਼ੀਆਂ-ਖੇੜੇ ਉਨ੍ਹਾਂ ਦੇ ਹੋਣਗੇ,ਦੁੱਖ ਅਤੇ ਹਉਕੇ ਭੱਜ ਜਾਣਗੇ।+
4 ਤੂੰ ਬਾਬਲ ਦੇ ਰਾਜੇ ਵਿਰੁੱਧ ਇਹ ਕਹਾਵਤ ਬੋਲੇਂਗਾ:* “ਦੇਖੋ, ਹੋਰਨਾਂ ਤੋਂ ਜਬਰੀ ਕੰਮ ਕਰਾਉਣ ਵਾਲਾ* ਖ਼ੁਦ ਹੀ ਮੁੱਕ ਗਿਆ! ਅਤਿਆਚਾਰਾਂ ਦਾ ਅੰਤ ਹੋ ਗਿਆ!+
10 ਯਹੋਵਾਹ ਦੁਆਰਾ ਛੁਡਾਏ ਹੋਏ ਮੁੜ ਆਉਣਗੇ+ ਅਤੇ ਖ਼ੁਸ਼ੀ ਨਾਲ ਜੈਕਾਰਾ ਲਾਉਂਦੇ ਹੋਏ ਸੀਓਨ ਨੂੰ ਆਉਣਗੇ।+ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦੇ ਸਿਰਾਂ ਦਾ ਤਾਜ ਬਣੇਗੀ।+ ਆਨੰਦ ਅਤੇ ਖ਼ੁਸ਼ੀਆਂ-ਖੇੜੇ ਉਨ੍ਹਾਂ ਦੇ ਹੋਣਗੇ,ਦੁੱਖ ਅਤੇ ਹਉਕੇ ਭੱਜ ਜਾਣਗੇ।+