ਯਸਾਯਾਹ 19:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਸੋਆਨ+ ਦੇ ਹਾਕਮ ਮੂਰਖ ਹਨ। ਫ਼ਿਰਊਨ ਦੇ ਸਭ ਤੋਂ ਬੁੱਧੀਮਾਨ ਸਲਾਹਕਾਰ ਮੂਰਖਤਾ ਭਰੀ ਸਲਾਹ ਦਿੰਦੇ ਹਨ।+ ਤਾਂ ਫਿਰ, ਤੁਸੀਂ ਫ਼ਿਰਊਨ ਨੂੰ ਕਿਵੇਂ ਕਹਿ ਸਕਦੇ ਹੋ: “ਮੈਂ ਬੁੱਧੀਮਾਨਾਂ ਦਾ ਪੁੱਤਰ ਹਾਂ,ਪੁਰਾਣੇ ਜ਼ਮਾਨੇ ਦੇ ਰਾਜਿਆਂ ਦੇ ਵੰਸ਼ ਵਿੱਚੋਂ ਹਾਂ”? ਯਸਾਯਾਹ 19:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਸੋਆਨ ਦੇ ਹਾਕਮਾਂ ਨੇ ਮੂਰਖਤਾ ਤੋਂ ਕੰਮ ਲਿਆ ਹੈ;ਨੋਫ*+ ਦੇ ਹਾਕਮਾਂ ਨੇ ਖ਼ੁਦ ਨੂੰ ਧੋਖਾ ਦਿੱਤਾ ਹੈ;ਉਸ ਦੇ ਗੋਤਾਂ ਦੇ ਮੁਖੀਆਂ ਨੇ ਮਿਸਰ ਨੂੰ ਗੁਮਰਾਹ ਕੀਤਾ ਹੈ।
11 ਸੋਆਨ+ ਦੇ ਹਾਕਮ ਮੂਰਖ ਹਨ। ਫ਼ਿਰਊਨ ਦੇ ਸਭ ਤੋਂ ਬੁੱਧੀਮਾਨ ਸਲਾਹਕਾਰ ਮੂਰਖਤਾ ਭਰੀ ਸਲਾਹ ਦਿੰਦੇ ਹਨ।+ ਤਾਂ ਫਿਰ, ਤੁਸੀਂ ਫ਼ਿਰਊਨ ਨੂੰ ਕਿਵੇਂ ਕਹਿ ਸਕਦੇ ਹੋ: “ਮੈਂ ਬੁੱਧੀਮਾਨਾਂ ਦਾ ਪੁੱਤਰ ਹਾਂ,ਪੁਰਾਣੇ ਜ਼ਮਾਨੇ ਦੇ ਰਾਜਿਆਂ ਦੇ ਵੰਸ਼ ਵਿੱਚੋਂ ਹਾਂ”?
13 ਸੋਆਨ ਦੇ ਹਾਕਮਾਂ ਨੇ ਮੂਰਖਤਾ ਤੋਂ ਕੰਮ ਲਿਆ ਹੈ;ਨੋਫ*+ ਦੇ ਹਾਕਮਾਂ ਨੇ ਖ਼ੁਦ ਨੂੰ ਧੋਖਾ ਦਿੱਤਾ ਹੈ;ਉਸ ਦੇ ਗੋਤਾਂ ਦੇ ਮੁਖੀਆਂ ਨੇ ਮਿਸਰ ਨੂੰ ਗੁਮਰਾਹ ਕੀਤਾ ਹੈ।