ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 20:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਫਿਰ ਯਹੋਵਾਹ ਨੇ ਕਿਹਾ: “ਜਿਵੇਂ ਮੇਰਾ ਸੇਵਕ ਯਸਾਯਾਹ ਤਿੰਨ ਸਾਲਾਂ ਤਕ ਨੰਗੇ ਪਿੰਡੇ ਤੇ ਨੰਗੇ ਪੈਰੀਂ ਘੁੰਮਦਾ ਰਿਹਾ ਜੋ ਇਸ ਗੱਲ ਦੀ ਨਿਸ਼ਾਨੀ+ ਤੇ ਚੇਤਾਵਨੀ ਸੀ ਕਿ ਮਿਸਰ ਅਤੇ ਇਥੋਪੀਆ ਨਾਲ ਕੀ ਹੋਵੇਗਾ,+ 4 ਉਸੇ ਤਰ੍ਹਾਂ ਅੱਸ਼ੂਰ ਦਾ ਰਾਜਾ ਮਿਸਰ ਅਤੇ ਇਥੋਪੀਆ ਦੇ ਲੋਕਾਂ, ਹਾਂ, ਮੁੰਡਿਆਂ ਅਤੇ ਬੁੱਢੇ ਆਦਮੀਆਂ ਨੂੰ ਗ਼ੁਲਾਮ ਬਣਾ ਕੇ ਲਿਜਾਵੇਗਾ।+ ਉਨ੍ਹਾਂ ਦੇ ਪਿੰਡੇ, ਪੈਰ ਤੇ ਚਿੱਤੜ ਨੰਗੇ ਕੀਤੇ ਜਾਣਗੇ, ਹਾਂ, ਮਿਸਰ ਦਾ ਨੰਗੇਜ਼ ਉਘਾੜਿਆ ਜਾਵੇਗਾ।*

  • ਯਿਰਮਿਯਾਹ 46:25, 26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: ‘ਹੁਣ ਮੈਂ ਨੋ* ਸ਼ਹਿਰ+ ਦੇ ਆਮੋਨ ਦੇਵਤੇ,+ ਫ਼ਿਰਊਨ, ਮਿਸਰ, ਇਸ ਦੇ ਦੇਵਤਿਆਂ+ ਅਤੇ ਇਸ ਦੇ ਰਾਜਿਆਂ, ਹਾਂ, ਫ਼ਿਰਊਨ ਅਤੇ ਉਸ ʼਤੇ ਭਰੋਸਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਸਜ਼ਾ ਦੇਣ ਲਈ ਉਨ੍ਹਾਂ ʼਤੇ ਧਿਆਨ ਦਿਆਂਗਾ।’+

      26 “‘ਮੈਂ ਉਨ੍ਹਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਅਤੇ ਉਸ ਦੇ ਨੌਕਰਾਂ ਦੇ ਹਵਾਲੇ ਕਰ ਦਿਆਂਗਾ ਜੋ ਉਸ ਦੇ ਖ਼ੂਨ ਦੇ ਪਿਆਸੇ ਹਨ।+ ਪਰ ਬਾਅਦ ਵਿਚ ਮਿਸਰ ਨੂੰ ਪੁਰਾਣੇ ਸਮਿਆਂ ਵਾਂਗ ਦੁਬਾਰਾ ਵਸਾਇਆ ਜਾਵੇਗਾ,’ ਯਹੋਵਾਹ ਕਹਿੰਦਾ ਹੈ।+

  • ਹਿਜ਼ਕੀਏਲ 29:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਮਿਸਰ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹੱਥ ਵਿਚ ਦੇ ਰਿਹਾ ਹਾਂ।+ ਉਹ ਮਿਸਰ ਦੀ ਸਾਰੀ ਧਨ-ਦੌਲਤ ਲੁੱਟ ਕੇ ਲੈ ਜਾਵੇਗਾ ਅਤੇ ਇਹ ਧਨ-ਦੌਲਤ ਉਸ ਦੀ ਫ਼ੌਜ ਦੀ ਮਜ਼ਦੂਰੀ ਹੋਵੇਗੀ।’

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ