ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 10:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਯਾਫਥ ਦੇ ਪੁੱਤਰ ਸਨ ਗੋਮਰ,+ ਮਾਗੋਗ,+ ਮਾਦਈ, ਯਾਵਾਨ, ਤੂਬਲ,+ ਮਸ਼ੇਕ+ ਅਤੇ ਤੀਰਾਸ।+

  • ਉਤਪਤ 10:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਯਾਵਾਨ ਦੇ ਪੁੱਤਰ ਸਨ ਅਲੀਸ਼ਾਹ,+ ਤਰਸ਼ੀਸ਼,+ ਕਿੱਤੀਮ+ ਅਤੇ ਦੋਦਾਨੀਮ।

  • ਯਿਰਮਿਯਾਹ 2:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ‘ਪਰ ਕਿੱਤੀਮ+ ਦੇ ਟਾਪੂਆਂ ʼਤੇ ਜਾਓ ਅਤੇ ਦੇਖੋ।

      ਹਾਂ, ਕਿਸੇ ਨੂੰ ਕੇਦਾਰ+ ਵਿਚ ਘੱਲੋ ਅਤੇ ਧਿਆਨ ਨਾਲ ਸੋਚ-ਵਿਚਾਰ ਕਰੋ;

      ਦੇਖੋ ਕਿ ਪਹਿਲਾਂ ਕਦੇ ਇਸ ਤਰ੍ਹਾਂ ਹੋਇਆ ਹੈ ਜਾਂ ਨਹੀਂ।

  • ਹਿਜ਼ਕੀਏਲ 27:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਉਨ੍ਹਾਂ ਨੇ ਤੇਰੇ ਚੱਪੂ ਬਾਸ਼ਾਨ ਦੇ ਬਲੂਤਾਂ ਤੋਂ ਬਣਾਏ

      ਅਤੇ ਤੇਰਾ ਅਗਲਾ ਪਾਸਾ ਕਿੱਤੀਮ+ ਦੇ ਟਾਪੂਆਂ ਤੋਂ ਲਿਆਂਦੀ ਸਰੂ ਦੀ ਲੱਕੜ ਦਾ ਬਣਾਇਆ

      ਜਿਸ ʼਤੇ ਹਾਥੀ-ਦੰਦ ਨਾਲ ਨਕਾਸ਼ੀ ਕੀਤੀ ਗਈ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ