-
ਹੱਬਕੂਕ 1:5-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 “ਕੌਮਾਂ ਵੱਲ ਦੇਖੋ ਅਤੇ ਧਿਆਨ ਦਿਓ!
ਹੈਰਾਨੀ ਨਾਲ ਦੇਖੋ ਅਤੇ ਦੰਗ ਰਹਿ ਜਾਓ;
ਕਿਉਂਕਿ ਤੁਹਾਡੇ ਦਿਨਾਂ ਵਿਚ ਕੁਝ ਅਜਿਹਾ ਵਾਪਰੇਗਾ
ਕਿ ਭਾਵੇਂ ਤੁਹਾਨੂੰ ਦੱਸਿਆ ਵੀ ਜਾਵੇ, ਫਿਰ ਵੀ ਤੁਸੀਂ ਯਕੀਨ ਨਹੀਂ ਕਰੋਗੇ।+
ਉਹ ਧਰਤੀ ʼਤੇ ਦੂਰ-ਦੂਰ ਤਕ ਜਾਂਦੇ ਹਨ
ਅਤੇ ਉਹ ਪਰਾਏ ਘਰਾਂ ʼਤੇ ਕਬਜ਼ਾ ਕਰਦੇ ਹਨ।+
7 ਉਹ ਡਰਾਉਣੇ ਅਤੇ ਖ਼ੌਫ਼ਨਾਕ ਹਨ।
ਉਹ ਆਪਣਾ ਕਾਨੂੰਨ ਆਪ ਬਣਾਉਂਦੇ ਅਤੇ ਅਧਿਕਾਰ ਚਲਾਉਂਦੇ ਹਨ।+
-