ਯਸਾਯਾਹ 13:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਬਾਬਲ, ਜੋ ਰਾਜਾਂ ਵਿਚ ਸਭ ਤੋਂ ਸ਼ਾਨਦਾਰ ਹੈ*+ਅਤੇ ਕਸਦੀਆਂ ਦਾ ਸੁਹੱਪਣ ਅਤੇ ਘਮੰਡ ਹੈ,+ਸਦੂਮ ਅਤੇ ਗਮੋਰਾ* ਵਰਗਾ ਹੋ ਜਾਵੇਗਾ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਸੀ।+ ਯਸਾਯਾਹ 14:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਮੈਂ ਉਨ੍ਹਾਂ ਖ਼ਿਲਾਫ਼ ਉੱਠਾਂਗਾ,”+ ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ। “ਅਤੇ ਮੈਂ ਬਾਬਲ ਦੇ ਨਾਂ ਨੂੰ, ਉਸ ਦੇ ਬਾਕੀ ਬਚੇ ਹੋਇਆਂ, ਉਸ ਦੀ ਔਲਾਦ ਅਤੇ ਉਸ ਦੀ ਆਉਣ ਵਾਲੀ ਪੀੜ੍ਹੀ ਨੂੰ ਮਿਟਾ ਦਿਆਂਗਾ,”+ ਯਹੋਵਾਹ ਐਲਾਨ ਕਰਦਾ ਹੈ। ਯਸਾਯਾਹ 21:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਦੇਖੋ ਕੀ ਆ ਰਿਹਾ ਹੈ: ਦੋ ਘੋੜਿਆਂ ਵਾਲੇ ਯੁੱਧ ਦੇ ਰਥ ਵਿਚ ਆਦਮੀ ਹਨ!”+ ਫਿਰ ਉਸ ਨੇ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਹਾਂ, ਬਾਬਲ ਢਹਿ ਗਿਆ ਹੈ!+ ਉਸ ਦੇ ਦੇਵਤਿਆਂ ਦੀਆਂ ਸਾਰੀਆਂ ਘੜੀਆਂ ਹੋਈਆਂ ਮੂਰਤਾਂ ਉਸ ਨੇ ਚਕਨਾਚੂਰ ਕਰ ਦਿੱਤੀਆਂ!”+
19 ਬਾਬਲ, ਜੋ ਰਾਜਾਂ ਵਿਚ ਸਭ ਤੋਂ ਸ਼ਾਨਦਾਰ ਹੈ*+ਅਤੇ ਕਸਦੀਆਂ ਦਾ ਸੁਹੱਪਣ ਅਤੇ ਘਮੰਡ ਹੈ,+ਸਦੂਮ ਅਤੇ ਗਮੋਰਾ* ਵਰਗਾ ਹੋ ਜਾਵੇਗਾ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਸੀ।+
22 “ਮੈਂ ਉਨ੍ਹਾਂ ਖ਼ਿਲਾਫ਼ ਉੱਠਾਂਗਾ,”+ ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ। “ਅਤੇ ਮੈਂ ਬਾਬਲ ਦੇ ਨਾਂ ਨੂੰ, ਉਸ ਦੇ ਬਾਕੀ ਬਚੇ ਹੋਇਆਂ, ਉਸ ਦੀ ਔਲਾਦ ਅਤੇ ਉਸ ਦੀ ਆਉਣ ਵਾਲੀ ਪੀੜ੍ਹੀ ਨੂੰ ਮਿਟਾ ਦਿਆਂਗਾ,”+ ਯਹੋਵਾਹ ਐਲਾਨ ਕਰਦਾ ਹੈ।
9 ਦੇਖੋ ਕੀ ਆ ਰਿਹਾ ਹੈ: ਦੋ ਘੋੜਿਆਂ ਵਾਲੇ ਯੁੱਧ ਦੇ ਰਥ ਵਿਚ ਆਦਮੀ ਹਨ!”+ ਫਿਰ ਉਸ ਨੇ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਹਾਂ, ਬਾਬਲ ਢਹਿ ਗਿਆ ਹੈ!+ ਉਸ ਦੇ ਦੇਵਤਿਆਂ ਦੀਆਂ ਸਾਰੀਆਂ ਘੜੀਆਂ ਹੋਈਆਂ ਮੂਰਤਾਂ ਉਸ ਨੇ ਚਕਨਾਚੂਰ ਕਰ ਦਿੱਤੀਆਂ!”+