-
ਯਸਾਯਾਹ 31:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਜਦੋਂ ਯਹੋਵਾਹ ਆਪਣਾ ਹੱਥ ਵਧਾਵੇਗਾ,
ਤਾਂ ਮਦਦ ਕਰਨ ਵਾਲਾ ਹਰ ਕੋਈ ਠੇਡਾ ਖਾਏਗਾ
ਅਤੇ ਮਦਦ ਲੈਣ ਵਾਲਾ ਹਰੇਕ ਜਣਾ ਡਿਗ ਪਵੇਗਾ;
ਉਹ ਸਾਰੇ ਇੱਕੋ ਸਮੇਂ ਮਿਟ ਜਾਣਗੇ।
-
-
ਯਿਰਮਿਯਾਹ 2:36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਤੂੰ ਕਿਉਂ ਇੰਨੀ ਲਾਪਰਵਾਹ ਹੋ ਕੇ ਝੱਟ ਆਪਣਾ ਰਾਹ ਬਦਲ ਲੈਂਦੀ ਹੈਂ?
-