20 ਅਖ਼ੀਰ ਅੱਸ਼ੂਰ ਦਾ ਰਾਜਾ ਤਿਲਗਥ-ਪਿਲਨਾਸਰ+ ਉਸ ਖ਼ਿਲਾਫ਼ ਆਇਆ ਤੇ ਉਸ ਨੂੰ ਤਕੜਾ ਕਰਨ ਦੀ ਬਜਾਇ ਉਸ ਨੂੰ ਦੁਖੀ ਕੀਤਾ।+ 21 ਭਾਵੇਂ ਆਹਾਜ਼ ਨੇ ਯਹੋਵਾਹ ਦੇ ਭਵਨ, ਰਾਜੇ ਦੇ ਮਹਿਲ ਨੂੰ ਅਤੇ ਹਾਕਮਾਂ ਦੇ ਘਰਾਂ ਨੂੰ ਲੁੱਟ ਕੇ ਸਾਰਾ ਮਾਲ ਤੋਹਫ਼ੇ ਵਜੋਂ ਅੱਸ਼ੂਰ ਦੇ ਰਾਜੇ ਨੂੰ ਦਿੱਤਾ ਸੀ;+ ਪਰ ਇਸ ਨਾਲ ਵੀ ਉਸ ਦੀ ਕੋਈ ਮਦਦ ਨਹੀਂ ਹੋਈ।