ਯਸਾਯਾਹ 8:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੋਵਾਹ ਨੇ ਮੈਨੂੰ ਕਿਹਾ: “ਇਕ ਵੱਡੀ ਫੱਟੀ ਲੈ+ ਅਤੇ ਉਸ ਉੱਤੇ ਇਕ ਆਮ ਕਲਮ ਨਾਲ* ਲਿਖ, ‘ਮਹੇਰ-ਸ਼ਲਾਲ-ਹਾਸ਼-ਬਜ਼।’* ਯਿਰਮਿਯਾਹ 36:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਇਕ ਕਾਗਜ਼* ਲੈ ਅਤੇ ਉਸ ਉੱਤੇ ਉਹ ਸਾਰੀਆਂ ਗੱਲਾਂ ਲਿਖ ਜੋ ਮੈਂ ਤੈਨੂੰ ਇਜ਼ਰਾਈਲ, ਯਹੂਦਾਹ+ ਅਤੇ ਸਾਰੀਆਂ ਕੌਮਾਂ ਦੇ ਖ਼ਿਲਾਫ਼ ਦੱਸੀਆਂ ਹਨ।+ ਯੋਸੀਯਾਹ ਦੇ ਰਾਜ ਦੌਰਾਨ ਤੇਰੇ ਨਾਲ ਗੱਲ ਕਰਨ ਦੇ ਪਹਿਲੇ ਦਿਨ ਤੋਂ ਲੈ ਕੇ ਅੱਜ ਤਕ ਮੈਂ ਤੈਨੂੰ ਜੋ ਵੀ ਦੱਸਿਆ ਹੈ, ਉਸ ਉੱਤੇ ਲਿਖ।+
2 “ਇਕ ਕਾਗਜ਼* ਲੈ ਅਤੇ ਉਸ ਉੱਤੇ ਉਹ ਸਾਰੀਆਂ ਗੱਲਾਂ ਲਿਖ ਜੋ ਮੈਂ ਤੈਨੂੰ ਇਜ਼ਰਾਈਲ, ਯਹੂਦਾਹ+ ਅਤੇ ਸਾਰੀਆਂ ਕੌਮਾਂ ਦੇ ਖ਼ਿਲਾਫ਼ ਦੱਸੀਆਂ ਹਨ।+ ਯੋਸੀਯਾਹ ਦੇ ਰਾਜ ਦੌਰਾਨ ਤੇਰੇ ਨਾਲ ਗੱਲ ਕਰਨ ਦੇ ਪਹਿਲੇ ਦਿਨ ਤੋਂ ਲੈ ਕੇ ਅੱਜ ਤਕ ਮੈਂ ਤੈਨੂੰ ਜੋ ਵੀ ਦੱਸਿਆ ਹੈ, ਉਸ ਉੱਤੇ ਲਿਖ।+