ਯਸਾਯਾਹ 10:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਇਸ ਲਈ ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ: “ਸੀਓਨ ਵਿਚ ਵੱਸਦੀ ਹੇ ਮੇਰੀ ਪਰਜਾ, ਅੱਸ਼ੂਰ* ਦੇ ਕਰਕੇ ਨਾ ਡਰ ਜੋ ਤੈਨੂੰ ਲਾਠੀ ਨਾਲ ਮਾਰਦਾ ਹੁੰਦਾ ਸੀ+ ਅਤੇ ਮਿਸਰ ਵਾਂਗ ਆਪਣਾ ਡੰਡਾ ਤੇਰੇ ਖ਼ਿਲਾਫ਼ ਚੁੱਕਦਾ ਸੀ।+ ਯਸਾਯਾਹ 10:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਸੈਨਾਵਾਂ ਦਾ ਯਹੋਵਾਹ ਉਸ ਨੂੰ ਕੋਰੜੇ ਨਾਲ ਮਾਰੇਗਾ,+ ਜਿਵੇਂ ਉਸ ਨੇ ਮਿਦਿਆਨ ਨੂੰ ਓਰੇਬ ਲਾਗੇ ਹਰਾਇਆ ਸੀ।+ ਉਸ ਦਾ ਡੰਡਾ ਸਮੁੰਦਰ ਉੱਪਰ ਹੋਵੇਗਾ ਅਤੇ ਉਹ ਉਸ ਨੂੰ ਚੁੱਕੇਗਾ, ਜਿਵੇਂ ਉਸ ਨੇ ਮਿਸਰ ਖ਼ਿਲਾਫ਼ ਚੁੱਕਿਆ ਸੀ।+
24 ਇਸ ਲਈ ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ: “ਸੀਓਨ ਵਿਚ ਵੱਸਦੀ ਹੇ ਮੇਰੀ ਪਰਜਾ, ਅੱਸ਼ੂਰ* ਦੇ ਕਰਕੇ ਨਾ ਡਰ ਜੋ ਤੈਨੂੰ ਲਾਠੀ ਨਾਲ ਮਾਰਦਾ ਹੁੰਦਾ ਸੀ+ ਅਤੇ ਮਿਸਰ ਵਾਂਗ ਆਪਣਾ ਡੰਡਾ ਤੇਰੇ ਖ਼ਿਲਾਫ਼ ਚੁੱਕਦਾ ਸੀ।+
26 ਸੈਨਾਵਾਂ ਦਾ ਯਹੋਵਾਹ ਉਸ ਨੂੰ ਕੋਰੜੇ ਨਾਲ ਮਾਰੇਗਾ,+ ਜਿਵੇਂ ਉਸ ਨੇ ਮਿਦਿਆਨ ਨੂੰ ਓਰੇਬ ਲਾਗੇ ਹਰਾਇਆ ਸੀ।+ ਉਸ ਦਾ ਡੰਡਾ ਸਮੁੰਦਰ ਉੱਪਰ ਹੋਵੇਗਾ ਅਤੇ ਉਹ ਉਸ ਨੂੰ ਚੁੱਕੇਗਾ, ਜਿਵੇਂ ਉਸ ਨੇ ਮਿਸਰ ਖ਼ਿਲਾਫ਼ ਚੁੱਕਿਆ ਸੀ।+