ਜ਼ਬੂਰ 119:165 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 165 ਤੇਰੇ ਕਾਨੂੰਨ ਨਾਲ ਪਿਆਰ ਕਰਨ ਵਾਲਿਆਂ ਨੂੰ ਬੇਹੱਦ ਸ਼ਾਂਤੀ ਮਿਲਦੀ ਹੈ;+ਉਹ ਕਿਸੇ ਵੀ ਗੱਲੋਂ ਠੇਡਾ ਖਾ ਕੇ ਨਹੀਂ ਡਿਗਦੇ।* ਯਸਾਯਾਹ 55:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਤੁਸੀਂ ਖ਼ੁਸ਼ੀਆਂ ਮਨਾਉਂਦੇ ਹੋਏ ਨਿਕਲੋਗੇ+ਅਤੇ ਤੁਹਾਨੂੰ ਸ਼ਾਂਤੀ ਨਾਲ ਵਾਪਸ ਲਿਆਂਦਾ ਜਾਵੇਗਾ।+ ਪਹਾੜ ਅਤੇ ਪਹਾੜੀਆਂ ਤੁਹਾਡੇ ਅੱਗੇ ਖ਼ੁਸ਼ੀ ਨਾਲ ਜੈਕਾਰੇ ਲਾਉਣਗੀਆਂ+ਅਤੇ ਖੇਤ ਦੇ ਸਾਰੇ ਦਰਖ਼ਤ ਤਾੜੀਆਂ ਵਜਾਉਣਗੇ।+
165 ਤੇਰੇ ਕਾਨੂੰਨ ਨਾਲ ਪਿਆਰ ਕਰਨ ਵਾਲਿਆਂ ਨੂੰ ਬੇਹੱਦ ਸ਼ਾਂਤੀ ਮਿਲਦੀ ਹੈ;+ਉਹ ਕਿਸੇ ਵੀ ਗੱਲੋਂ ਠੇਡਾ ਖਾ ਕੇ ਨਹੀਂ ਡਿਗਦੇ।*
12 ਤੁਸੀਂ ਖ਼ੁਸ਼ੀਆਂ ਮਨਾਉਂਦੇ ਹੋਏ ਨਿਕਲੋਗੇ+ਅਤੇ ਤੁਹਾਨੂੰ ਸ਼ਾਂਤੀ ਨਾਲ ਵਾਪਸ ਲਿਆਂਦਾ ਜਾਵੇਗਾ।+ ਪਹਾੜ ਅਤੇ ਪਹਾੜੀਆਂ ਤੁਹਾਡੇ ਅੱਗੇ ਖ਼ੁਸ਼ੀ ਨਾਲ ਜੈਕਾਰੇ ਲਾਉਣਗੀਆਂ+ਅਤੇ ਖੇਤ ਦੇ ਸਾਰੇ ਦਰਖ਼ਤ ਤਾੜੀਆਂ ਵਜਾਉਣਗੇ।+