ਜ਼ਬੂਰ 1:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਪਰ ਉਸ ਨੂੰ ਯਹੋਵਾਹ ਦੇ ਕਾਨੂੰਨ ਤੋਂ ਖ਼ੁਸ਼ੀ ਹੁੰਦੀ ਹੈ+ਅਤੇ ਉਹ ਦਿਨ-ਰਾਤ ਉਸ ਦਾ ਕਾਨੂੰਨ ਧੀਮੀ ਆਵਾਜ਼ ਵਿਚ ਪੜ੍ਹਦਾ ਹੈ।*+ 3 ਉਹ ਵਹਿੰਦੇ ਪਾਣੀਆਂ ਕੋਲ ਲਾਏ ਗਏ ਦਰਖ਼ਤ ਵਰਗਾ ਹੋਵੇਗਾਜੋ ਰੁੱਤ ਸਿਰ ਆਪਣਾ ਫਲ ਦਿੰਦਾ ਹੈ,ਜਿਸ ਦੇ ਪੱਤੇ ਕਦੇ ਨਹੀਂ ਮੁਰਝਾਉਂਦੇ। ਉਹ ਆਪਣੇ ਹਰ ਕੰਮ ਵਿਚ ਕਾਮਯਾਬ ਹੋਵੇਗਾ।+ ਕਹਾਉਤਾਂ 3:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇ ਮੇਰੇ ਪੁੱਤਰ, ਮੇਰੀ ਤਾਲੀਮ* ਨੂੰ ਨਾ ਭੁੱਲੀਂਅਤੇ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ 2 ਕਿਉਂਕਿ ਉਹ ਤੇਰੀ ਉਮਰ ਵਿਚ ਬਹੁਤ ਸਾਰੇ ਦਿਨ ਜੋੜਨਗੇਅਤੇ ਤੇਰੀ ਜ਼ਿੰਦਗੀ ਦੇ ਵਰ੍ਹਿਆਂ ਤੇ ਤੇਰੀ ਸ਼ਾਂਤੀ ਵਿਚ ਵਾਧਾ ਕਰਨਗੇ।+ ਯਸਾਯਾਹ 32:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਸੱਚੀ ਧਾਰਮਿਕਤਾ ਦਾ ਨਤੀਜਾ ਸ਼ਾਂਤੀ ਹੋਵੇਗਾ+ਅਤੇ ਅਸਲੀ ਧਾਰਮਿਕਤਾ ਦਾ ਫਲ ਹਮੇਸ਼ਾ-ਹਮੇਸ਼ਾ ਲਈ ਸਕੂਨ ਤੇ ਸੁਰੱਖਿਆ ਹੋਵੇਗਾ।+ ਯਸਾਯਾਹ 48:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਜੇ ਤੂੰ ਮੇਰੇ ਹੁਕਮਾਂ ਵੱਲ ਧਿਆਨ ਦੇਵੇਂ,+ਤਾਂ ਤੇਰੀ ਸ਼ਾਂਤੀ ਨਦੀ ਵਾਂਗ+ਅਤੇ ਤੇਰੀ ਧਾਰਮਿਕਤਾ* ਸਮੁੰਦਰ ਦੀਆਂ ਲਹਿਰਾਂ ਵਾਂਗ ਹੋਵੇਗੀ।+
2 ਪਰ ਉਸ ਨੂੰ ਯਹੋਵਾਹ ਦੇ ਕਾਨੂੰਨ ਤੋਂ ਖ਼ੁਸ਼ੀ ਹੁੰਦੀ ਹੈ+ਅਤੇ ਉਹ ਦਿਨ-ਰਾਤ ਉਸ ਦਾ ਕਾਨੂੰਨ ਧੀਮੀ ਆਵਾਜ਼ ਵਿਚ ਪੜ੍ਹਦਾ ਹੈ।*+ 3 ਉਹ ਵਹਿੰਦੇ ਪਾਣੀਆਂ ਕੋਲ ਲਾਏ ਗਏ ਦਰਖ਼ਤ ਵਰਗਾ ਹੋਵੇਗਾਜੋ ਰੁੱਤ ਸਿਰ ਆਪਣਾ ਫਲ ਦਿੰਦਾ ਹੈ,ਜਿਸ ਦੇ ਪੱਤੇ ਕਦੇ ਨਹੀਂ ਮੁਰਝਾਉਂਦੇ। ਉਹ ਆਪਣੇ ਹਰ ਕੰਮ ਵਿਚ ਕਾਮਯਾਬ ਹੋਵੇਗਾ।+
3 ਹੇ ਮੇਰੇ ਪੁੱਤਰ, ਮੇਰੀ ਤਾਲੀਮ* ਨੂੰ ਨਾ ਭੁੱਲੀਂਅਤੇ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ 2 ਕਿਉਂਕਿ ਉਹ ਤੇਰੀ ਉਮਰ ਵਿਚ ਬਹੁਤ ਸਾਰੇ ਦਿਨ ਜੋੜਨਗੇਅਤੇ ਤੇਰੀ ਜ਼ਿੰਦਗੀ ਦੇ ਵਰ੍ਹਿਆਂ ਤੇ ਤੇਰੀ ਸ਼ਾਂਤੀ ਵਿਚ ਵਾਧਾ ਕਰਨਗੇ।+
17 ਸੱਚੀ ਧਾਰਮਿਕਤਾ ਦਾ ਨਤੀਜਾ ਸ਼ਾਂਤੀ ਹੋਵੇਗਾ+ਅਤੇ ਅਸਲੀ ਧਾਰਮਿਕਤਾ ਦਾ ਫਲ ਹਮੇਸ਼ਾ-ਹਮੇਸ਼ਾ ਲਈ ਸਕੂਨ ਤੇ ਸੁਰੱਖਿਆ ਹੋਵੇਗਾ।+
18 ਜੇ ਤੂੰ ਮੇਰੇ ਹੁਕਮਾਂ ਵੱਲ ਧਿਆਨ ਦੇਵੇਂ,+ਤਾਂ ਤੇਰੀ ਸ਼ਾਂਤੀ ਨਦੀ ਵਾਂਗ+ਅਤੇ ਤੇਰੀ ਧਾਰਮਿਕਤਾ* ਸਮੁੰਦਰ ਦੀਆਂ ਲਹਿਰਾਂ ਵਾਂਗ ਹੋਵੇਗੀ।+