-
ਜ਼ਬੂਰ 137:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਹੇ ਯਹੋਵਾਹ, ਯਾਦ ਕਰ ਕਿ ਯਰੂਸ਼ਲਮ ਦੀ ਤਬਾਹੀ ਦੇ ਦਿਨ
ਅਦੋਮੀਆਂ ਨੇ ਕੀ ਕਿਹਾ ਸੀ: “ਢਾਹ ਦਿਓ! ਇਸ ਨੂੰ ਨੀਂਹਾਂ ਸਣੇ ਢਾਹ ਦਿਓ!”+
-
-
ਯਿਰਮਿਯਾਹ 49:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਅਦੋਮ ਬਾਰੇ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:
“ਕੀ ਤੇਮਾਨ+ ਵਿੱਚੋਂ ਬੁੱਧ ਖ਼ਤਮ ਹੋ ਗਈ ਹੈ?
ਕੀ ਗਿਆਨੀ ਵਧੀਆ ਸਲਾਹ ਦੇਣ ਦੇ ਕਾਬਲ ਨਹੀਂ ਰਹੇ?
ਕੀ ਉਨ੍ਹਾਂ ਦੀ ਬੁੱਧ ਨਿਕੰਮੀ ਹੋ ਗਈ ਹੈ?
-