ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 32:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਅਤੇ ਮੈਂ ਉਹ ਕਾਨੂੰਨੀ ਲਿਖਤ ਆਪਣੇ ਚਾਚੇ ਦੇ ਪੁੱਤਰ ਹਨਮੇਲ ਦੇ ਸਾਮ੍ਹਣੇ, ਲਿਖਤ ʼਤੇ ਦਸਤਖਤ ਕਰਨ ਵਾਲੇ ਗਵਾਹਾਂ ਦੇ ਸਾਮ੍ਹਣੇ ਅਤੇ ਪਹਿਰੇਦਾਰਾਂ ਦੇ ਵਿਹੜੇ+ ਵਿਚ ਬੈਠੇ ਸਾਰੇ ਯਹੂਦੀਆਂ ਦੇ ਸਾਮ੍ਹਣੇ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ+ ਦੇ ਪੁੱਤਰ ਬਾਰੂਕ+ ਨੂੰ ਦੇ ਦਿੱਤੀ।

  • ਯਿਰਮਿਯਾਹ 45:2-5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 “ਹੇ ਬਾਰੂਕ, ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਤੇਰੇ ਬਾਰੇ ਇਹ ਕਹਿੰਦਾ ਹੈ, 3 ‘ਤੂੰ ਕਿਹਾ ਹੈ: “ਹਾਇ ਮੇਰੇ ਉੱਤੇ! ਕਿਉਂਕਿ ਯਹੋਵਾਹ ਨੇ ਮੇਰੇ ਦੁੱਖ ਨੂੰ ਵਧਾਇਆ ਹੈ। ਮੈਂ ਹਉਕੇ ਭਰਦਾ-ਭਰਦਾ ਥੱਕ ਗਿਆ ਹਾਂ ਅਤੇ ਮੈਨੂੰ ਕਿਤੇ ਆਰਾਮ ਨਹੀਂ ਮਿਲਦਾ।”’

      4 “ਤੂੰ ਉਸ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਦੇਖ, ਮੈਂ ਜੋ ਬਣਾਇਆ ਹੈ, ਉਸ ਨੂੰ ਢਾਹ ਰਿਹਾ ਹਾਂ ਅਤੇ ਮੈਂ ਜੋ ਲਾਇਆ ਹੈ, ਉਸ ਨੂੰ ਜੜ੍ਹੋਂ ਪੁੱਟ ਰਿਹਾ ਹਾਂ। ਹਾਂ, ਮੈਂ ਪੂਰੇ ਦੇਸ਼ ਦਾ ਇਹੀ ਹਸ਼ਰ ਕਰਾਂਗਾ।+ 5 ਤੂੰ ਵੱਡੀਆਂ-ਵੱਡੀਆਂ ਚੀਜ਼ਾਂ ਪਿੱਛੇ ਭੱਜਦਾ ਹੈਂ।* ਤੂੰ ਇਨ੍ਹਾਂ ਪਿੱਛੇ ਭੱਜਣਾ ਛੱਡ ਦੇ।”’

      “‘ਕਿਉਂਕਿ ਮੈਂ ਸਾਰੇ ਲੋਕਾਂ ਉੱਤੇ ਬਿਪਤਾ ਲਿਆਉਣ ਵਾਲਾ ਹਾਂ,’+ ਯਹੋਵਾਹ ਕਹਿੰਦਾ ਹੈ, ‘ਤੂੰ ਜਿੱਥੇ ਕਿਤੇ ਵੀ ਜਾਵੇਂਗਾ, ਮੈਂ ਤੇਰੀ ਜਾਨ ਨੂੰ ਸਲਾਮਤ ਰੱਖਾਂਗਾ।’”*+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ