-
ਯਿਰਮਿਯਾਹ 26:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਜਦੋਂ ਯਹੂਦਾਹ ਦੇ ਹਾਕਮਾਂ ਨੇ ਇਹ ਗੱਲਾਂ ਸੁਣੀਆਂ, ਤਾਂ ਉਹ ਰਾਜੇ ਦੇ ਮਹਿਲ ਤੋਂ ਯਹੋਵਾਹ ਦੇ ਘਰ ਆ ਗਏ ਅਤੇ ਯਹੋਵਾਹ ਦੇ ਘਰ ਦੇ ਨਵੇਂ ਦਰਵਾਜ਼ੇ ਕੋਲ ਬੈਠ ਗਏ।+
-