10 ਫਿਰ ਬਾਰੂਕ ਨੇ ਯਹੋਵਾਹ ਦੇ ਘਰ ਵਿਚ ਸਾਰੇ ਲੋਕਾਂ ਨੂੰ ਉੱਚੀ ਆਵਾਜ਼ ਵਿਚ ਉਹ ਸਾਰੀਆਂ ਗੱਲਾਂ ਪੜ੍ਹ ਕੇ ਸੁਣਾਈਆਂ ਜੋ ਯਿਰਮਿਯਾਹ ਨੇ ਉਸ ਨੂੰ ਲਿਖਵਾਈਆਂ ਸਨ। ਉਸ ਨੇ ਇਹ ਗੱਲਾਂ ਨਕਲਨਵੀਸ ਸ਼ਾਫਾਨ ਦੇ ਪੁੱਤਰ+ ਗਮਰਯਾਹ+ ਦੇ ਕਮਰੇ ਵਿਚ ਪੜ੍ਹੀਆਂ ਸਨ ਜੋ ਯਹੋਵਾਹ ਦੇ ਘਰ ਦੇ ਨਵੇਂ ਦਰਵਾਜ਼ੇ ਕੋਲ ਉੱਪਰਲੇ ਵਿਹੜੇ ਵਿਚ ਸੀ।+