ਯਿਰਮਿਯਾਹ 26:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਪੁਜਾਰੀਆਂ ਅਤੇ ਨਬੀਆਂ ਨੇ ਹਾਕਮਾਂ ਤੇ ਸਾਰੇ ਲੋਕਾਂ ਨੂੰ ਕਿਹਾ: “ਇਹ ਆਦਮੀ ਮੌਤ ਦੀ ਸਜ਼ਾ ਦੇ ਲਾਇਕ ਹੈ+ ਕਿਉਂਕਿ ਇਸ ਨੇ ਇਸ ਸ਼ਹਿਰ ਦੇ ਖ਼ਿਲਾਫ਼ ਭਵਿੱਖਬਾਣੀ ਕੀਤੀ ਹੈ ਜੋ ਤੁਸੀਂ ਆਪ ਆਪਣੇ ਕੰਨੀਂ ਸੁਣੀ ਹੈ।”+
11 ਫਿਰ ਪੁਜਾਰੀਆਂ ਅਤੇ ਨਬੀਆਂ ਨੇ ਹਾਕਮਾਂ ਤੇ ਸਾਰੇ ਲੋਕਾਂ ਨੂੰ ਕਿਹਾ: “ਇਹ ਆਦਮੀ ਮੌਤ ਦੀ ਸਜ਼ਾ ਦੇ ਲਾਇਕ ਹੈ+ ਕਿਉਂਕਿ ਇਸ ਨੇ ਇਸ ਸ਼ਹਿਰ ਦੇ ਖ਼ਿਲਾਫ਼ ਭਵਿੱਖਬਾਣੀ ਕੀਤੀ ਹੈ ਜੋ ਤੁਸੀਂ ਆਪ ਆਪਣੇ ਕੰਨੀਂ ਸੁਣੀ ਹੈ।”+