-
ਯਿਰਮਿਯਾਹ 40:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਫਿਰ ਪਹਿਰੇਦਾਰਾਂ ਦੇ ਮੁਖੀ ਨੇ ਯਿਰਮਿਯਾਹ ਨੂੰ ਇਕ ਪਾਸੇ ਲਿਜਾ ਕੇ ਕਿਹਾ: “ਤੇਰੇ ਪਰਮੇਸ਼ੁਰ ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਸ ਦੇਸ਼ ਉੱਤੇ ਬਿਪਤਾ ਆਵੇਗੀ।
-
-
ਯਿਰਮਿਯਾਹ 40:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਅੱਜ ਮੈਂ ਤੇਰੇ ਹੱਥਾਂ ਤੋਂ ਬੇੜੀਆਂ ਖੋਲ੍ਹ ਕੇ ਤੈਨੂੰ ਆਜ਼ਾਦ ਕਰ ਰਿਹਾ ਹਾਂ। ਜੇ ਤੂੰ ਚਾਹੁੰਦਾ ਹੈਂ, ਤਾਂ ਤੂੰ ਮੇਰੇ ਨਾਲ ਬਾਬਲ ਆ ਸਕਦਾ ਹੈਂ। ਮੈਂ ਤੇਰਾ ਖ਼ਿਆਲ ਰੱਖਾਂਗਾ। ਪਰ ਜੇ ਤੂੰ ਮੇਰੇ ਨਾਲ ਬਾਬਲ ਨਹੀਂ ਆਉਣਾ ਚਾਹੁੰਦਾ, ਤਾਂ ਨਾ ਆ। ਦੇਖ! ਪੂਰਾ ਦੇਸ਼ ਤੇਰੇ ਸਾਮ੍ਹਣੇ ਹੈ। ਤੂੰ ਜਿੱਥੇ ਚਾਹੇਂ, ਜਾ ਸਕਦਾ ਹੈਂ।”+
-