ਯਿਰਮਿਯਾਹ 39:11, 12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਪਹਿਰੇਦਾਰਾਂ ਦੇ ਮੁਖੀ ਨਬੂਜ਼ਰਦਾਨ ਨੂੰ ਯਿਰਮਿਯਾਹ ਬਾਰੇ ਇਹ ਹੁਕਮ ਦਿੱਤੇ: 12 “ਜਾ ਕੇ ਉਸ ਨੂੰ ਲੈ ਆ ਅਤੇ ਉਸ ਦੀ ਦੇਖ-ਭਾਲ ਕਰ; ਉਸ ਨਾਲ ਕੁਝ ਬੁਰਾ ਨਾ ਕਰੀਂ; ਉਹ ਤੇਰੇ ਤੋਂ ਜੋ ਮੰਗੇ, ਉਸ ਨੂੰ ਦੇ ਦੇਈਂ।”+
11 ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਪਹਿਰੇਦਾਰਾਂ ਦੇ ਮੁਖੀ ਨਬੂਜ਼ਰਦਾਨ ਨੂੰ ਯਿਰਮਿਯਾਹ ਬਾਰੇ ਇਹ ਹੁਕਮ ਦਿੱਤੇ: 12 “ਜਾ ਕੇ ਉਸ ਨੂੰ ਲੈ ਆ ਅਤੇ ਉਸ ਦੀ ਦੇਖ-ਭਾਲ ਕਰ; ਉਸ ਨਾਲ ਕੁਝ ਬੁਰਾ ਨਾ ਕਰੀਂ; ਉਹ ਤੇਰੇ ਤੋਂ ਜੋ ਮੰਗੇ, ਉਸ ਨੂੰ ਦੇ ਦੇਈਂ।”+