-
ਯਿਰਮਿਯਾਹ 40:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਫ਼ੌਜ ਦੇ ਕਈ ਮੁਖੀ ਆਪਣੇ ਆਦਮੀਆਂ ਨਾਲ ਅਜੇ ਵੀ ਬਾਹਰ ਸਨ। ਸਮੇਂ ਦੇ ਬੀਤਣ ਨਾਲ ਉਨ੍ਹਾਂ ਸਾਰਿਆਂ ਨੇ ਸੁਣਿਆ ਕਿ ਬਾਬਲ ਦੇ ਰਾਜੇ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਦੇਸ਼ ਦਾ ਅਧਿਕਾਰੀ ਨਿਯੁਕਤ ਕੀਤਾ ਸੀ। ਨਾਲੇ ਉਸ ਨੇ ਗਦਲਯਾਹ ਨੂੰ ਦੇਸ਼ ਦੇ ਗ਼ਰੀਬ ਆਦਮੀਆਂ, ਔਰਤਾਂ ਅਤੇ ਬੱਚਿਆਂ ਉੱਤੇ ਵੀ ਅਧਿਕਾਰੀ ਨਿਯੁਕਤ ਕੀਤਾ ਸੀ ਜਿਨ੍ਹਾਂ ਨੂੰ ਬਾਬਲ ਨਹੀਂ ਲਿਜਾਇਆ ਗਿਆ ਸੀ।+
-