-
ਯਿਰਮਿਯਾਹ 42:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
42 ਫਿਰ ਫ਼ੌਜ ਦੇ ਸਾਰੇ ਮੁਖੀ ਅਤੇ ਕਾਰੇਆਹ ਦਾ ਪੁੱਤਰ ਯੋਹਾਨਾਨ+ ਅਤੇ ਹੋਸ਼ਾਯਾਹ ਦਾ ਪੁੱਤਰ ਯਜ਼ਨਯਾਹ ਅਤੇ ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਆਏ 2 ਅਤੇ ਉਨ੍ਹਾਂ ਨੇ ਯਿਰਮਿਯਾਹ ਨਬੀ ਨੂੰ ਕਿਹਾ: “ਕਿਰਪਾ ਕਰ ਕੇ ਸਾਡੀ ਫ਼ਰਿਆਦ ਸੁਣ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਸਾਡੇ ਲਈ ਅਤੇ ਇਨ੍ਹਾਂ ਬਾਕੀ ਬਚੇ ਲੋਕਾਂ ਲਈ ਪ੍ਰਾਰਥਨਾ ਕਰ ਜਿਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਗਈ ਹੈ,+ ਜਿਵੇਂ ਕਿ ਤੂੰ ਦੇਖ ਸਕਦਾ ਹੈਂ।
-