-
ਯਿਰਮਿਯਾਹ 38:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਸ ਲਈ ਉਨ੍ਹਾਂ ਨੇ ਯਿਰਮਿਯਾਹ ਨੂੰ ਫੜ ਕੇ ਰਾਜੇ ਦੇ ਪੁੱਤਰ ਮਲਕੀਯਾਹ ਦੇ ਪਾਣੀ ਦੇ ਕੁੰਡ ਵਿਚ ਸੁੱਟ ਦਿੱਤਾ ਜੋ ਪਹਿਰੇਦਾਰਾਂ ਦੇ ਵਿਹੜੇ ਵਿਚ ਸੀ।+ ਉਨ੍ਹਾਂ ਨੇ ਯਿਰਮਿਯਾਹ ਨੂੰ ਰੱਸੀਆਂ ਨਾਲ ਲਮਕਾ ਕੇ ਕੁੰਡ ਵਿਚ ਉਤਾਰਿਆ। ਕੁੰਡ ਵਿਚ ਪਾਣੀ ਨਹੀਂ ਸੀ, ਸਗੋਂ ਚਿੱਕੜ ਸੀ ਅਤੇ ਯਿਰਮਿਯਾਹ ਚਿੱਕੜ ਵਿਚ ਖੁੱਭਣ ਲੱਗ ਪਿਆ।
-