ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 7:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਪੁੱਤਰ ਲੱਕੜਾਂ ਇਕੱਠੀਆਂ ਕਰ ਰਹੇ ਹਨ, ਪਿਤਾ ਅੱਗ ਬਾਲ਼ ਰਹੇ ਹਨ ਅਤੇ ਮਾਵਾਂ ਆਟਾ ਗੁੰਨ੍ਹ ਕੇ ਆਕਾਸ਼ ਦੀ ਰਾਣੀ* ਨੂੰ ਚੜ੍ਹਾਉਣ ਲਈ ਟਿੱਕੀਆਂ ਬਣਾ ਰਹੀਆਂ ਹਨ।+ ਉਹ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਚੜ੍ਹਾ ਰਹੇ ਹਨ। ਇਹ ਸਭ ਕਰ ਕੇ ਉਹ ਮੇਰਾ ਗੁੱਸਾ ਭੜਕਾ ਰਹੇ ਹਨ।+

  • ਯਿਰਮਿਯਾਹ 44:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਫਿਰ ਉਨ੍ਹਾਂ ਸਾਰੇ ਆਦਮੀਆਂ ਨੇ ਜੋ ਜਾਣਦੇ ਸਨ ਕਿ ਉਨ੍ਹਾਂ ਦੀਆਂ ਪਤਨੀਆਂ ਦੂਜੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਂਦੀਆਂ ਸਨ ਅਤੇ ਉੱਥੇ ਖੜ੍ਹੀਆਂ ਉਨ੍ਹਾਂ ਦੀਆਂ ਪਤਨੀਆਂ ਦੀ ਵੱਡੀ ਟੋਲੀ ਨੇ ਅਤੇ ਮਿਸਰ+ ਦੇ ਪਥਰੋਸ+ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਜਵਾਬ ਦਿੱਤਾ:

  • ਯਿਰਮਿਯਾਹ 44:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਇਸ ਦੀ ਬਜਾਇ, ਅਸੀਂ ਉਹੀ ਕਰਾਂਗੇ ਜੋ ਅਸੀਂ ਕਿਹਾ ਹੈ। ਅਸੀਂ ਆਕਾਸ਼ ਦੀ ਰਾਣੀ* ਅੱਗੇ ਬਲ਼ੀਆਂ ਚੜ੍ਹਾਵਾਂਗੇ ਅਤੇ ਪੀਣ ਦੀਆਂ ਭੇਟਾਂ ਡੋਲ੍ਹਾਂਗੇ,+ ਜਿਵੇਂ ਅਸੀਂ, ਸਾਡੇ ਪਿਉ-ਦਾਦੇ, ਸਾਡੇ ਰਾਜੇ, ਸਾਡੇ ਹਾਕਮ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਚੜ੍ਹਾਉਂਦੇ ਸੀ। ਉਸ ਵੇਲੇ ਅਸੀਂ ਰੱਜ ਕੇ ਰੋਟੀ ਖਾਂਦੇ ਸੀ ਅਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਅਤੇ ਨਾ ਹੀ ਅਸੀਂ ਕਿਸੇ ਬਿਪਤਾ ਦਾ ਮੂੰਹ ਦੇਖਿਆ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ