ਯਿਰਮਿਯਾਹ 36:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਸੱਦਿਆ+ ਅਤੇ ਯਹੋਵਾਹ ਨੇ ਯਿਰਮਿਯਾਹ ਨੂੰ ਜੋ ਵੀ ਗੱਲਾਂ ਦੱਸੀਆਂ ਸਨ, ਉਹ ਸਾਰੀਆਂ ਉਸ ਨੇ ਬੋਲ ਕੇ ਬਾਰੂਕ ਨੂੰ ਲਿਖਵਾਈਆਂ ਅਤੇ ਬਾਰੂਕ ਨੇ ਉਹ ਗੱਲਾਂ ਇਕ ਕਾਗਜ਼* ਉੱਤੇ ਲਿਖ ਲਈਆਂ।+ ਯਿਰਮਿਯਾਹ 36:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਫਿਰ ਯਿਰਮਿਯਾਹ ਨੇ ਇਕ ਹੋਰ ਕਾਗਜ਼ ਲੈ ਕੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਦਿੱਤਾ+ ਅਤੇ ਯਿਰਮਿਯਾਹ ਨੇ ਬੋਲ ਕੇ ਉਹ ਸਾਰੀਆਂ ਗੱਲਾਂ ਸਕੱਤਰ ਬਾਰੂਕ ਨੂੰ ਲਿਖਵਾਈਆਂ ਜੋ ਉਸ ਕਾਗਜ਼* ਉੱਤੇ ਸਨ ਜਿਸ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੇ ਸਾੜ ਦਿੱਤਾ ਸੀ।+ ਉਨ੍ਹਾਂ ਵਿਚ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਜੋੜੀਆਂ ਗਈਆਂ।
4 ਫਿਰ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਸੱਦਿਆ+ ਅਤੇ ਯਹੋਵਾਹ ਨੇ ਯਿਰਮਿਯਾਹ ਨੂੰ ਜੋ ਵੀ ਗੱਲਾਂ ਦੱਸੀਆਂ ਸਨ, ਉਹ ਸਾਰੀਆਂ ਉਸ ਨੇ ਬੋਲ ਕੇ ਬਾਰੂਕ ਨੂੰ ਲਿਖਵਾਈਆਂ ਅਤੇ ਬਾਰੂਕ ਨੇ ਉਹ ਗੱਲਾਂ ਇਕ ਕਾਗਜ਼* ਉੱਤੇ ਲਿਖ ਲਈਆਂ।+
32 ਫਿਰ ਯਿਰਮਿਯਾਹ ਨੇ ਇਕ ਹੋਰ ਕਾਗਜ਼ ਲੈ ਕੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਦਿੱਤਾ+ ਅਤੇ ਯਿਰਮਿਯਾਹ ਨੇ ਬੋਲ ਕੇ ਉਹ ਸਾਰੀਆਂ ਗੱਲਾਂ ਸਕੱਤਰ ਬਾਰੂਕ ਨੂੰ ਲਿਖਵਾਈਆਂ ਜੋ ਉਸ ਕਾਗਜ਼* ਉੱਤੇ ਸਨ ਜਿਸ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੇ ਸਾੜ ਦਿੱਤਾ ਸੀ।+ ਉਨ੍ਹਾਂ ਵਿਚ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਜੋੜੀਆਂ ਗਈਆਂ।