ਯਸਾਯਾਹ 15:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੇਰਾ ਦਿਲ ਮੋਆਬ ਲਈ ਰੋਂਦਾ ਹੈ। ਇਸ ਦੇ ਭਗੌੜੇ ਸੋਆਰ+ ਅਤੇ ਅਗਲਥ-ਸ਼ਲੀਸ਼ੀਯਾਹ+ ਤਕ ਭੱਜ ਗਏ ਹਨ। ਉਹ ਲੂਹੀਥ ਦੀ ਚੜ੍ਹਾਈ ਉੱਤੇ ਰੋਂਦੇ ਜਾਂਦੇ ਹਨ;ਉਹ ਹੋਰੋਨਾਇਮ ਨੂੰ ਜਾਂਦੇ ਰਾਹ ʼਤੇ ਤਬਾਹੀ ਕਾਰਨ ਰੋਂਦੇ ਜਾਂਦੇ ਹਨ।+ ਯਿਰਮਿਯਾਹ 48:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 “‘ਹਸ਼ਬੋਨ+ ਵਿਚ ਉਨ੍ਹਾਂ ਦਾ ਚੀਕ-ਚਿਹਾੜਾ ਅਲਾਲੇਹ+ ਤਕ,ਇੱਥੋਂ ਤਕ ਕਿ ਯਹਾਸ+ ਤਕ ਸੁਣਾਈ ਦਿੰਦਾ ਹੈ,ਸੋਆਰ ਵਿਚ ਰੋਣਾ ਹੋਰੋਨਾਇਮ+ ਅਤੇ ਅਗਲਥ-ਸ਼ਲੀਸ਼ੀਯਾਹ ਤਕ ਸੁਣਾਈ ਦਿੰਦਾ ਹੈ। ਇੱਥੋਂ ਤਕ ਕਿ ਨਿਮਰੀਮ+ ਦੇ ਪਾਣੀ ਵੀ ਸੁੱਕ ਜਾਣਗੇ।’
5 ਮੇਰਾ ਦਿਲ ਮੋਆਬ ਲਈ ਰੋਂਦਾ ਹੈ। ਇਸ ਦੇ ਭਗੌੜੇ ਸੋਆਰ+ ਅਤੇ ਅਗਲਥ-ਸ਼ਲੀਸ਼ੀਯਾਹ+ ਤਕ ਭੱਜ ਗਏ ਹਨ। ਉਹ ਲੂਹੀਥ ਦੀ ਚੜ੍ਹਾਈ ਉੱਤੇ ਰੋਂਦੇ ਜਾਂਦੇ ਹਨ;ਉਹ ਹੋਰੋਨਾਇਮ ਨੂੰ ਜਾਂਦੇ ਰਾਹ ʼਤੇ ਤਬਾਹੀ ਕਾਰਨ ਰੋਂਦੇ ਜਾਂਦੇ ਹਨ।+
34 “‘ਹਸ਼ਬੋਨ+ ਵਿਚ ਉਨ੍ਹਾਂ ਦਾ ਚੀਕ-ਚਿਹਾੜਾ ਅਲਾਲੇਹ+ ਤਕ,ਇੱਥੋਂ ਤਕ ਕਿ ਯਹਾਸ+ ਤਕ ਸੁਣਾਈ ਦਿੰਦਾ ਹੈ,ਸੋਆਰ ਵਿਚ ਰੋਣਾ ਹੋਰੋਨਾਇਮ+ ਅਤੇ ਅਗਲਥ-ਸ਼ਲੀਸ਼ੀਯਾਹ ਤਕ ਸੁਣਾਈ ਦਿੰਦਾ ਹੈ। ਇੱਥੋਂ ਤਕ ਕਿ ਨਿਮਰੀਮ+ ਦੇ ਪਾਣੀ ਵੀ ਸੁੱਕ ਜਾਣਗੇ।’