ਯਸਾਯਾਹ 16:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਅਸੀਂ ਮੋਆਬ ਦੇ ਘਮੰਡ ਬਾਰੇ ਸੁਣਿਆ ਹੈ ਕਿ ਉਹ ਬਹੁਤ ਹੰਕਾਰੀ ਹੈ,+ਹਾਂ, ਉਸ ਦੇ ਹੰਕਾਰ, ਉਸ ਦੀ ਆਕੜ ਅਤੇ ਉਸ ਦੇ ਕ੍ਰੋਧ ਬਾਰੇ;+ਪਰ ਉਸ ਦੀਆਂ ਖੋਖਲੀਆਂ ਗੱਲਾਂ ਬੇਕਾਰ ਸਾਬਤ ਹੋਣਗੀਆਂ।
6 ਅਸੀਂ ਮੋਆਬ ਦੇ ਘਮੰਡ ਬਾਰੇ ਸੁਣਿਆ ਹੈ ਕਿ ਉਹ ਬਹੁਤ ਹੰਕਾਰੀ ਹੈ,+ਹਾਂ, ਉਸ ਦੇ ਹੰਕਾਰ, ਉਸ ਦੀ ਆਕੜ ਅਤੇ ਉਸ ਦੇ ਕ੍ਰੋਧ ਬਾਰੇ;+ਪਰ ਉਸ ਦੀਆਂ ਖੋਖਲੀਆਂ ਗੱਲਾਂ ਬੇਕਾਰ ਸਾਬਤ ਹੋਣਗੀਆਂ।