-
ਯਿਰਮਿਯਾਹ 25:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 “ਤੂੰ ਉਨ੍ਹਾਂ ਨੂੰ ਕਹੀਂ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਇਹ ਕਹਿੰਦਾ ਹੈ: “ਪੀ ਕੇ ਸ਼ਰਾਬੀ ਹੋ ਜਾਓ ਅਤੇ ਉਲਟੀ ਕਰੋ ਅਤੇ ਇੱਦਾਂ ਡਿਗੋ ਕਿ ਤੁਸੀਂ ਉੱਠ ਨਾ ਸਕੋ+ ਕਿਉਂਕਿ ਮੈਂ ਤੁਹਾਡੇ ਪਿੱਛੇ ਤਲਵਾਰ ਘੱਲ ਰਿਹਾ ਹਾਂ।”’ 28 ਜੇ ਉਹ ਤੇਰੇ ਹੱਥੋਂ ਪਿਆਲਾ ਲੈ ਕੇ ਪੀਣ ਤੋਂ ਇਨਕਾਰ ਕਰਨ, ਤਾਂ ਤੂੰ ਉਨ੍ਹਾਂ ਨੂੰ ਕਹੀਂ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਤੁਹਾਨੂੰ ਇਹ ਪੀਣਾ ਹੀ ਪਵੇਗਾ!
-
-
ਓਬਦਯਾਹ 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜਿਵੇਂ ਤੂੰ ਮੇਰੇ ਪਵਿੱਤਰ ਪਹਾੜ ਉੱਤੇ ਦਾਖਰਸ ਪੀਤਾ,
ਉਸੇ ਤਰ੍ਹਾਂ ਸਾਰੀਆਂ ਕੌਮਾਂ ਵੀ ਮੇਰੇ ਕ੍ਰੋਧ ਦਾ ਪਿਆਲਾ ਲਗਾਤਾਰ ਪੀਣਗੀਆਂ।+
ਹਾਂ, ਉਹ ਰੱਜ ਕੇ ਪੀਣਗੀਆਂ,
ਉਹ ਇਵੇਂ ਅਲੋਪ ਹੋ ਜਾਣਗੀਆਂ ਜਿਵੇਂ ਉਹ ਕਦੇ ਹੈ ਹੀ ਨਹੀਂ ਸਨ।
-