ਓਬਦਯਾਹ 1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਓਬਦਯਾਹ* ਨੂੰ ਦਰਸ਼ਣ: ਸਾਰੇ ਜਹਾਨ ਦਾ ਮਾਲਕ ਯਹੋਵਾਹ ਅਦੋਮ ਬਾਰੇ ਕਹਿੰਦਾ ਹੈ:+ “ਅਸੀਂ ਯਹੋਵਾਹ ਤੋਂ ਇਹ ਖ਼ਬਰ ਸੁਣੀ ਹੈ,ਇਕ ਰਾਜਦੂਤ ਨੂੰ ਕੌਮਾਂ ਕੋਲ ਘੱਲਿਆ ਗਿਆ ਹੈ: ‘ਖੜ੍ਹੇ ਹੋਵੋ, ਆਓ ਆਪਾਂ ਉਸ ਦੇ ਖ਼ਿਲਾਫ਼ ਯੁੱਧ ਦੀ ਤਿਆਰੀ ਕਰੀਏ।’”+
1 ਓਬਦਯਾਹ* ਨੂੰ ਦਰਸ਼ਣ: ਸਾਰੇ ਜਹਾਨ ਦਾ ਮਾਲਕ ਯਹੋਵਾਹ ਅਦੋਮ ਬਾਰੇ ਕਹਿੰਦਾ ਹੈ:+ “ਅਸੀਂ ਯਹੋਵਾਹ ਤੋਂ ਇਹ ਖ਼ਬਰ ਸੁਣੀ ਹੈ,ਇਕ ਰਾਜਦੂਤ ਨੂੰ ਕੌਮਾਂ ਕੋਲ ਘੱਲਿਆ ਗਿਆ ਹੈ: ‘ਖੜ੍ਹੇ ਹੋਵੋ, ਆਓ ਆਪਾਂ ਉਸ ਦੇ ਖ਼ਿਲਾਫ਼ ਯੁੱਧ ਦੀ ਤਿਆਰੀ ਕਰੀਏ।’”+