-
ਯਿਰਮਿਯਾਹ 31:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਮੈਂ ਉਨ੍ਹਾਂ ਨੂੰ ਉੱਤਰ ਦੇਸ਼ ਤੋਂ ਵਾਪਸ ਲਿਆਵਾਂਗਾ।+
ਮੈਂ ਉਨ੍ਹਾਂ ਨੂੰ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕੱਠਾ ਕਰਾਂਗਾ।+
ਉਨ੍ਹਾਂ ਵਿਚ ਅੰਨ੍ਹੇ, ਲੰਗੜੇ+ ਅਤੇ ਗਰਭਵਤੀ ਤੀਵੀਆਂ ਹੋਣਗੀਆਂ
ਅਤੇ ਉਹ ਤੀਵੀਆਂ ਵੀ ਹੋਣਗੀਆਂ ਜਿਨ੍ਹਾਂ ਨੂੰ ਜਣਨ-ਪੀੜਾਂ ਲੱਗੀਆਂ ਹੋਈਆਂ ਹਨ।
ਉਹ ਸਾਰੇ ਇਕ ਵੱਡਾ ਦਲ ਬਣਾ ਕੇ ਇੱਥੇ ਵਾਪਸ ਆਉਣਗੇ।+
9 ਉਹ ਰੋਂਦੇ ਹੋਏ ਆਉਣਗੇ।+
ਜਦ ਉਹ ਮਿਹਰ ਲਈ ਤਰਲੇ ਕਰਨਗੇ, ਤਾਂ ਮੈਂ ਉਨ੍ਹਾਂ ਦੀ ਅਗਵਾਈ ਕਰਾਂਗਾ।
-