-
ਯਸਾਯਾਹ 14:22, 23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 “ਮੈਂ ਉਨ੍ਹਾਂ ਖ਼ਿਲਾਫ਼ ਉੱਠਾਂਗਾ,”+ ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ।
“ਅਤੇ ਮੈਂ ਬਾਬਲ ਦੇ ਨਾਂ ਨੂੰ, ਉਸ ਦੇ ਬਾਕੀ ਬਚੇ ਹੋਇਆਂ, ਉਸ ਦੀ ਔਲਾਦ ਅਤੇ ਉਸ ਦੀ ਆਉਣ ਵਾਲੀ ਪੀੜ੍ਹੀ ਨੂੰ ਮਿਟਾ ਦਿਆਂਗਾ,”+ ਯਹੋਵਾਹ ਐਲਾਨ ਕਰਦਾ ਹੈ।
23 “ਮੈਂ ਉਸ ਨੂੰ ਕੰਡੈਲਿਆਂ ਦੀ ਮਲਕੀਅਤ ਤੇ ਛੱਪੜਾਂ ਦਾ ਇਲਾਕਾ ਬਣਾ ਦਿਆਂਗਾ ਅਤੇ ਮੈਂ ਤਬਾਹੀ ਦੇ ਝਾੜੂ ਨਾਲ ਉਸ ਦਾ ਸਫ਼ਾਇਆ ਕਰ ਦਿਆਂਗਾ,”+ ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ।
-