ਜ਼ਬੂਰ 137:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਬਾਬਲ ਦੀਏ ਧੀਏ, ਤੂੰ ਜਲਦੀ ਹੀ ਤਬਾਹ ਹੋਣ ਵਾਲੀ ਹੈਂ,+ਉਹ ਕਿੰਨਾ ਖ਼ੁਸ਼ ਹੋਵੇਗਾਜਿਹੜਾ ਤੇਰੇ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੇਗਾਜਿਸ ਤਰ੍ਹਾਂ ਦਾ ਤੂੰ ਸਾਡੇ ਨਾਲ ਕੀਤਾ।+ ਯਿਰਮਿਯਾਹ 51:56 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 56 ਬਾਬਲ ਨੂੰ ਨਾਸ਼ ਕਰਨ ਵਾਲਾ ਆਵੇਗਾ;+ਉਸ ਦੇ ਯੋਧੇ ਫੜੇ ਜਾਣਗੇ,+ਉਨ੍ਹਾਂ ਦੀਆਂ ਕਮਾਨਾਂ ਦੇ ਟੋਟੇ-ਟੋਟੇ ਕਰ ਦਿੱਤੇ ਜਾਣਗੇਕਿਉਂਕਿ ਯਹੋਵਾਹ ਯੋਗ ਸਜ਼ਾ ਦੇਣ ਵਾਲਾ ਪਰਮੇਸ਼ੁਰ ਹੈ।+ ਉਹ ਜ਼ਰੂਰ ਬਦਲਾ ਲਵੇਗਾ।+
8 ਹੇ ਬਾਬਲ ਦੀਏ ਧੀਏ, ਤੂੰ ਜਲਦੀ ਹੀ ਤਬਾਹ ਹੋਣ ਵਾਲੀ ਹੈਂ,+ਉਹ ਕਿੰਨਾ ਖ਼ੁਸ਼ ਹੋਵੇਗਾਜਿਹੜਾ ਤੇਰੇ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੇਗਾਜਿਸ ਤਰ੍ਹਾਂ ਦਾ ਤੂੰ ਸਾਡੇ ਨਾਲ ਕੀਤਾ।+
56 ਬਾਬਲ ਨੂੰ ਨਾਸ਼ ਕਰਨ ਵਾਲਾ ਆਵੇਗਾ;+ਉਸ ਦੇ ਯੋਧੇ ਫੜੇ ਜਾਣਗੇ,+ਉਨ੍ਹਾਂ ਦੀਆਂ ਕਮਾਨਾਂ ਦੇ ਟੋਟੇ-ਟੋਟੇ ਕਰ ਦਿੱਤੇ ਜਾਣਗੇਕਿਉਂਕਿ ਯਹੋਵਾਹ ਯੋਗ ਸਜ਼ਾ ਦੇਣ ਵਾਲਾ ਪਰਮੇਸ਼ੁਰ ਹੈ।+ ਉਹ ਜ਼ਰੂਰ ਬਦਲਾ ਲਵੇਗਾ।+