ਯਿਰਮਿਯਾਹ 50:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਯਹੋਵਾਹ ਦੇ ਗੁੱਸੇ ਕਰਕੇ ਇਹ ਸ਼ਹਿਰ ਦੁਬਾਰਾ ਨਹੀਂ ਵਸਾਇਆ ਜਾਵੇਗਾ;+ਉਹ ਪੂਰੀ ਤਰ੍ਹਾਂ ਵੀਰਾਨ ਹੋ ਜਾਵੇਗਾ।+ ਬਾਬਲ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾਅਤੇ ਉਸ ਉੱਤੇ ਆਈਆਂ ਸਾਰੀਆਂ ਆਫ਼ਤਾਂ ਦੇਖ ਕੇ ਸੀਟੀ ਵਜਾਏਗਾ।*+ ਯਿਰਮਿਯਾਹ 50:40 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 ਯਹੋਵਾਹ ਕਹਿੰਦਾ ਹੈ: “ਸਦੂਮ, ਗਮੋਰਾ*+ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਕਸਬਿਆਂ ਵਾਂਗ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ।+ ਉੱਥੇ ਕੋਈ ਨਹੀਂ ਵੱਸੇਗਾ ਅਤੇ ਨਾ ਹੀ ਕੋਈ ਰਹੇਗਾ।+ ਪ੍ਰਕਾਸ਼ ਦੀ ਕਿਤਾਬ 18:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਕ ਤਾਕਤਵਰ ਦੂਤ ਨੇ ਚੱਕੀ ਦੇ ਵੱਡੇ ਪੁੜ ਵਰਗਾ ਇਕ ਪੱਥਰ ਲੈ ਕੇ ਸਮੁੰਦਰ ਵਿਚ ਸੁੱਟਿਆ ਅਤੇ ਕਿਹਾ: “ਇਸੇ ਤਰ੍ਹਾਂ ਮਹਾਂ ਬਾਬਲ ਨੂੰ ਇੰਨੀ ਹੀ ਤੇਜ਼ੀ ਨਾਲ ਢਾਹਿਆ ਜਾਵੇਗਾ ਅਤੇ ਇਸ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।+
13 ਯਹੋਵਾਹ ਦੇ ਗੁੱਸੇ ਕਰਕੇ ਇਹ ਸ਼ਹਿਰ ਦੁਬਾਰਾ ਨਹੀਂ ਵਸਾਇਆ ਜਾਵੇਗਾ;+ਉਹ ਪੂਰੀ ਤਰ੍ਹਾਂ ਵੀਰਾਨ ਹੋ ਜਾਵੇਗਾ।+ ਬਾਬਲ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾਅਤੇ ਉਸ ਉੱਤੇ ਆਈਆਂ ਸਾਰੀਆਂ ਆਫ਼ਤਾਂ ਦੇਖ ਕੇ ਸੀਟੀ ਵਜਾਏਗਾ।*+
40 ਯਹੋਵਾਹ ਕਹਿੰਦਾ ਹੈ: “ਸਦੂਮ, ਗਮੋਰਾ*+ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਕਸਬਿਆਂ ਵਾਂਗ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ।+ ਉੱਥੇ ਕੋਈ ਨਹੀਂ ਵੱਸੇਗਾ ਅਤੇ ਨਾ ਹੀ ਕੋਈ ਰਹੇਗਾ।+
21 ਇਕ ਤਾਕਤਵਰ ਦੂਤ ਨੇ ਚੱਕੀ ਦੇ ਵੱਡੇ ਪੁੜ ਵਰਗਾ ਇਕ ਪੱਥਰ ਲੈ ਕੇ ਸਮੁੰਦਰ ਵਿਚ ਸੁੱਟਿਆ ਅਤੇ ਕਿਹਾ: “ਇਸੇ ਤਰ੍ਹਾਂ ਮਹਾਂ ਬਾਬਲ ਨੂੰ ਇੰਨੀ ਹੀ ਤੇਜ਼ੀ ਨਾਲ ਢਾਹਿਆ ਜਾਵੇਗਾ ਅਤੇ ਇਸ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।+