ਉਤਪਤ 10:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਾਫਥ ਦੇ ਪੁੱਤਰ ਸਨ ਗੋਮਰ,+ ਮਾਗੋਗ,+ ਮਾਦਈ, ਯਾਵਾਨ, ਤੂਬਲ,+ ਮਸ਼ੇਕ+ ਅਤੇ ਤੀਰਾਸ।+ 3 ਗੋਮਰ ਦੇ ਪੁੱਤਰ ਸਨ ਅਸ਼ਕਨਜ਼,+ ਰੀਫਥ ਅਤੇ ਤੋਗਰਮਾਹ।+ ਯਿਰਮਿਯਾਹ 50:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 ਦੇਖੋ! ਉੱਤਰ ਤੋਂ ਇਕ ਕੌਮ ਆ ਰਹੀ ਹੈ;ਹਾਂ, ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ+ਇਕ ਵੱਡੀ ਕੌਮ ਅਤੇ ਵੱਡੇ-ਵੱਡੇ ਰਾਜੇ ਉੱਠ ਖੜ੍ਹੇ ਹੋਣਗੇ।+
2 ਯਾਫਥ ਦੇ ਪੁੱਤਰ ਸਨ ਗੋਮਰ,+ ਮਾਗੋਗ,+ ਮਾਦਈ, ਯਾਵਾਨ, ਤੂਬਲ,+ ਮਸ਼ੇਕ+ ਅਤੇ ਤੀਰਾਸ।+ 3 ਗੋਮਰ ਦੇ ਪੁੱਤਰ ਸਨ ਅਸ਼ਕਨਜ਼,+ ਰੀਫਥ ਅਤੇ ਤੋਗਰਮਾਹ।+
41 ਦੇਖੋ! ਉੱਤਰ ਤੋਂ ਇਕ ਕੌਮ ਆ ਰਹੀ ਹੈ;ਹਾਂ, ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ+ਇਕ ਵੱਡੀ ਕੌਮ ਅਤੇ ਵੱਡੇ-ਵੱਡੇ ਰਾਜੇ ਉੱਠ ਖੜ੍ਹੇ ਹੋਣਗੇ।+