ਯਿਰਮਿਯਾਹ 24:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਯਹੋਵਾਹ ਇਹ ਕਹਿੰਦਾ ਹੈ, ‘ਪਰ ਯਹੂਦਾਹ ਦਾ ਰਾਜਾ ਸਿਦਕੀਯਾਹ,+ ਉਸ ਦੇ ਹਾਕਮ, ਯਰੂਸ਼ਲਮ ਦੇ ਬਚੇ ਲੋਕ ਜਿਹੜੇ ਇਸ ਦੇਸ਼ ਵਿਚ ਰਹਿ ਗਏ ਹਨ ਅਤੇ ਜਿਹੜੇ ਮਿਸਰ ਵਿਚ ਵੱਸਦੇ ਹਨ,+ ਉਹ ਮੇਰੇ ਲਈ ਇਨ੍ਹਾਂ ਬਹੁਤ ਹੀ ਖ਼ਰਾਬ ਅੰਜੀਰਾਂ ਵਰਗੇ ਹੋਣਗੇ ਜੋ ਇੰਨੀਆਂ ਖ਼ਰਾਬ ਹਨ ਕਿ ਖਾਧੀਆਂ ਨਹੀਂ ਜਾ ਸਕਦੀਆਂ।+ ਯਿਰਮਿਯਾਹ 34:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਉਸ ਦੇ ਹਾਕਮਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ ਜੋ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਹਨ ਅਤੇ ਬਾਬਲ ਦੇ ਰਾਜੇ ਦੀਆਂ ਫ਼ੌਜਾਂ ਦੇ ਹੱਥਾਂ ਵਿਚ ਦੇ ਦਿਆਂਗਾ+ ਜੋ ਤੁਹਾਡੇ ਨਾਲ ਲੜਨਾ ਛੱਡ ਕੇ ਵਾਪਸ ਜਾ ਰਹੇ ਹਨ।’+ ਯਿਰਮਿਯਾਹ 37:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਫਿਰ ਰਾਜਾ ਸਿਦਕੀਯਾਹ ਨੇ ਉਸ ਨੂੰ ਬੁਲਾਇਆ ਅਤੇ ਆਪਣੇ ਮਹਿਲ ਵਿਚ ਚੋਰੀ-ਛਿਪੇ ਉਸ ਤੋਂ ਪੁੱਛ-ਪੜਤਾਲ ਕੀਤੀ।+ ਉਸ ਨੇ ਪੁੱਛਿਆ, “ਕੀ ਯਹੋਵਾਹ ਵੱਲੋਂ ਕੋਈ ਸੰਦੇਸ਼ ਹੈ?” ਯਿਰਮਿਯਾਹ ਨੇ ਕਿਹਾ, “ਹਾਂ ਹੈ! ਤੈਨੂੰ ਬਾਬਲ ਦੇ ਰਾਜੇ ਦੇ ਹੱਥ ਵਿਚ ਦਿੱਤਾ ਜਾਵੇਗਾ!”+ ਯਿਰਮਿਯਾਹ 38:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਪਰ ਜੇ ਤੂੰ ਆਪਣੇ ਆਪ ਨੂੰ ਬਾਬਲ ਦੇ ਰਾਜੇ ਦੇ ਹਾਕਮਾਂ ਦੇ ਹਵਾਲੇ ਨਹੀਂ ਕਰਦਾ,* ਤਾਂ ਇਹ ਸ਼ਹਿਰ ਕਸਦੀਆਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ।+ ਤੂੰ ਉਨ੍ਹਾਂ ਦੇ ਹੱਥੋਂ ਬਚ ਨਹੀਂ ਸਕੇਂਗਾ।’”+
8 “ਯਹੋਵਾਹ ਇਹ ਕਹਿੰਦਾ ਹੈ, ‘ਪਰ ਯਹੂਦਾਹ ਦਾ ਰਾਜਾ ਸਿਦਕੀਯਾਹ,+ ਉਸ ਦੇ ਹਾਕਮ, ਯਰੂਸ਼ਲਮ ਦੇ ਬਚੇ ਲੋਕ ਜਿਹੜੇ ਇਸ ਦੇਸ਼ ਵਿਚ ਰਹਿ ਗਏ ਹਨ ਅਤੇ ਜਿਹੜੇ ਮਿਸਰ ਵਿਚ ਵੱਸਦੇ ਹਨ,+ ਉਹ ਮੇਰੇ ਲਈ ਇਨ੍ਹਾਂ ਬਹੁਤ ਹੀ ਖ਼ਰਾਬ ਅੰਜੀਰਾਂ ਵਰਗੇ ਹੋਣਗੇ ਜੋ ਇੰਨੀਆਂ ਖ਼ਰਾਬ ਹਨ ਕਿ ਖਾਧੀਆਂ ਨਹੀਂ ਜਾ ਸਕਦੀਆਂ।+
21 ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਉਸ ਦੇ ਹਾਕਮਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ ਜੋ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਹਨ ਅਤੇ ਬਾਬਲ ਦੇ ਰਾਜੇ ਦੀਆਂ ਫ਼ੌਜਾਂ ਦੇ ਹੱਥਾਂ ਵਿਚ ਦੇ ਦਿਆਂਗਾ+ ਜੋ ਤੁਹਾਡੇ ਨਾਲ ਲੜਨਾ ਛੱਡ ਕੇ ਵਾਪਸ ਜਾ ਰਹੇ ਹਨ।’+
17 ਫਿਰ ਰਾਜਾ ਸਿਦਕੀਯਾਹ ਨੇ ਉਸ ਨੂੰ ਬੁਲਾਇਆ ਅਤੇ ਆਪਣੇ ਮਹਿਲ ਵਿਚ ਚੋਰੀ-ਛਿਪੇ ਉਸ ਤੋਂ ਪੁੱਛ-ਪੜਤਾਲ ਕੀਤੀ।+ ਉਸ ਨੇ ਪੁੱਛਿਆ, “ਕੀ ਯਹੋਵਾਹ ਵੱਲੋਂ ਕੋਈ ਸੰਦੇਸ਼ ਹੈ?” ਯਿਰਮਿਯਾਹ ਨੇ ਕਿਹਾ, “ਹਾਂ ਹੈ! ਤੈਨੂੰ ਬਾਬਲ ਦੇ ਰਾਜੇ ਦੇ ਹੱਥ ਵਿਚ ਦਿੱਤਾ ਜਾਵੇਗਾ!”+
18 ਪਰ ਜੇ ਤੂੰ ਆਪਣੇ ਆਪ ਨੂੰ ਬਾਬਲ ਦੇ ਰਾਜੇ ਦੇ ਹਾਕਮਾਂ ਦੇ ਹਵਾਲੇ ਨਹੀਂ ਕਰਦਾ,* ਤਾਂ ਇਹ ਸ਼ਹਿਰ ਕਸਦੀਆਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ।+ ਤੂੰ ਉਨ੍ਹਾਂ ਦੇ ਹੱਥੋਂ ਬਚ ਨਹੀਂ ਸਕੇਂਗਾ।’”+