1 ਰਾਜਿਆਂ 7:48, 49 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 48 ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਇਹ ਸਾਰੀਆਂ ਚੀਜ਼ਾਂ ਬਣਾਈਆਂ: ਸੋਨੇ ਦੀ ਵੇਦੀ;+ ਚੜ੍ਹਾਵੇ ਦੀਆਂ ਰੋਟੀਆਂ ਰੱਖਣ ਲਈ ਸੋਨੇ ਦਾ ਮੇਜ਼;+ 49 ਖਾਲਸ ਸੋਨੇ ਦੇ ਸ਼ਮਾਦਾਨ+ ਜੋ ਅੰਦਰਲੇ ਕਮਰੇ ਦੇ ਸਾਮ੍ਹਣੇ ਰੱਖੇ ਗਏ ਸਨ, ਪੰਜ ਸੱਜੇ ਪਾਸੇ ਅਤੇ ਪੰਜ ਖੱਬੇ ਪਾਸੇ; ਸੋਨੇ ਦੇ ਫੁੱਲ,+ ਦੀਵੇ ਅਤੇ ਚਿਮਟੀਆਂ;+
48 ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਇਹ ਸਾਰੀਆਂ ਚੀਜ਼ਾਂ ਬਣਾਈਆਂ: ਸੋਨੇ ਦੀ ਵੇਦੀ;+ ਚੜ੍ਹਾਵੇ ਦੀਆਂ ਰੋਟੀਆਂ ਰੱਖਣ ਲਈ ਸੋਨੇ ਦਾ ਮੇਜ਼;+ 49 ਖਾਲਸ ਸੋਨੇ ਦੇ ਸ਼ਮਾਦਾਨ+ ਜੋ ਅੰਦਰਲੇ ਕਮਰੇ ਦੇ ਸਾਮ੍ਹਣੇ ਰੱਖੇ ਗਏ ਸਨ, ਪੰਜ ਸੱਜੇ ਪਾਸੇ ਅਤੇ ਪੰਜ ਖੱਬੇ ਪਾਸੇ; ਸੋਨੇ ਦੇ ਫੁੱਲ,+ ਦੀਵੇ ਅਤੇ ਚਿਮਟੀਆਂ;+