ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 5:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਯਹੋਵਾਹ ਕਹਿੰਦਾ ਹੈ: “ਹੇ ਇਜ਼ਰਾਈਲ ਦੇ ਘਰਾਣੇ, ਮੈਂ ਤੇਰੇ ਖ਼ਿਲਾਫ਼ ਦੂਰੋਂ ਇਕ ਕੌਮ ਨੂੰ ਲਿਆ ਰਿਹਾ ਹਾਂ।+

      ਇਹ ਕੌਮ ਲੰਬੇ ਸਮੇਂ ਤੋਂ ਹੋਂਦ ਵਿਚ ਹੈ।

      ਇਹ ਪੁਰਾਣੇ ਸਮਿਆਂ ਤੋਂ ਹੈ,

      ਤੂੰ ਇਸ ਦੀ ਭਾਸ਼ਾ ਨਹੀਂ ਜਾਣਦਾ

      ਅਤੇ ਇਸ ਦੀ ਬੋਲੀ ਨਹੀਂ ਸਮਝ ਸਕਦਾ।+

  • ਯਿਰਮਿਯਾਹ 6:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਯਹੋਵਾਹ ਕਹਿੰਦਾ ਹੈ:

      “ਦੇਖੋ, ਉੱਤਰ ਦੇਸ਼ ਤੋਂ ਇਕ ਕੌਮ ਆ ਰਹੀ ਹੈ,

      ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕ ਵੱਡੀ ਕੌਮ ਨੂੰ ਜਗਾਇਆ ਜਾਵੇਗਾ।+

  • ਯਿਰਮਿਯਾਹ 25:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਇਸ ਕਰਕੇ ਮੈਂ ਉੱਤਰ ਦੇ ਸਾਰੇ ਪਰਿਵਾਰਾਂ ਨੂੰ ਅਤੇ ਬਾਬਲ ਤੋਂ ਆਪਣੇ ਸੇਵਕ ਰਾਜਾ ਨਬੂਕਦਨੱਸਰ* ਨੂੰ ਬੁਲਾ ਰਿਹਾ ਹਾਂ+ ਅਤੇ ਮੈਂ ਉਨ੍ਹਾਂ ਨੂੰ ਇਸ ਦੇਸ਼ ʼਤੇ, ਇਸ ਦੇ ਵਾਸੀਆਂ ਅਤੇ ਇਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ʼਤੇ ਹਮਲਾ ਕਰਨ ਲਈ ਬੁਲਾ ਰਿਹਾ ਹਾਂ।+ ਮੈਂ ਤੁਹਾਨੂੰ ਅਤੇ ਇਨ੍ਹਾਂ ਕੌਮਾਂ ਨੂੰ ਨਾਸ਼ ਕਰ ਦਿਆਂਗਾ ਅਤੇ ਤੁਹਾਡਾ ਸਾਰਿਆਂ ਦਾ ਹਸ਼ਰ ਦੇਖ ਕੇ ਸਾਰੇ ਲੋਕ ਖ਼ੌਫ਼ ਖਾਣਗੇ ਅਤੇ ਸੀਟੀ ਵਜਾਉਣਗੇ।* ਮੈਂ ਉਨ੍ਹਾਂ ਨੂੰ ਖੰਡਰ ਬਣਾ ਦਿਆਂਗਾ,” ਯਹੋਵਾਹ ਕਹਿੰਦਾ ਹੈ,

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ