ਯਿਰਮਿਯਾਹ 39:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅਤੇ ਬਾਬਲ ਦੇ ਰਾਜੇ ਦੇ ਸਾਰੇ ਹਾਕਮ ਯਰੂਸ਼ਲਮ ਵਿਚ ਦਾਖ਼ਲ ਹੋਏ ਅਤੇ ਉੱਥੇ ਉਹ “ਵਿਚਕਾਰਲੇ ਫਾਟਕ” ਕੋਲ ਬੈਠ ਗਏ।+ ਇਹ ਹਾਕਮ ਸਨ: ਨੇਰਗਲ-ਸ਼ਰਾਸਰ ਜੋ ਸਮਗਰ* ਸੀ, ਨਬੋ-ਸਰਸਕੀਮ ਜੋ ਰਬਸਾਰੀਸ ਸੀ,* ਨੇਰਗਲ-ਸ਼ਰਾਸਰ ਜੋ ਰਬਮਾਗ* ਸੀ ਅਤੇ ਬਾਬਲ ਦੇ ਰਾਜੇ ਦੇ ਬਾਕੀ ਸਾਰੇ ਹਾਕਮ।
3 ਅਤੇ ਬਾਬਲ ਦੇ ਰਾਜੇ ਦੇ ਸਾਰੇ ਹਾਕਮ ਯਰੂਸ਼ਲਮ ਵਿਚ ਦਾਖ਼ਲ ਹੋਏ ਅਤੇ ਉੱਥੇ ਉਹ “ਵਿਚਕਾਰਲੇ ਫਾਟਕ” ਕੋਲ ਬੈਠ ਗਏ।+ ਇਹ ਹਾਕਮ ਸਨ: ਨੇਰਗਲ-ਸ਼ਰਾਸਰ ਜੋ ਸਮਗਰ* ਸੀ, ਨਬੋ-ਸਰਸਕੀਮ ਜੋ ਰਬਸਾਰੀਸ ਸੀ,* ਨੇਰਗਲ-ਸ਼ਰਾਸਰ ਜੋ ਰਬਮਾਗ* ਸੀ ਅਤੇ ਬਾਬਲ ਦੇ ਰਾਜੇ ਦੇ ਬਾਕੀ ਸਾਰੇ ਹਾਕਮ।