ਯਿਰਮਿਯਾਹ 1:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ‘ਮੈਂ ਉੱਤਰ ਦੇ ਰਾਜਾਂ ਦੇ ਸਾਰੇ ਘਰਾਣਿਆਂ ਨੂੰ ਬੁਲਾਵਾਂਗਾ,’ ਯਹੋਵਾਹ ਕਹਿੰਦਾ ਹੈ,+‘ਉਹ ਆਉਣਗੇ ਅਤੇ ਸਾਰੇ ਜਣੇ ਯਰੂਸ਼ਲਮ ਦੇ ਦਰਵਾਜ਼ਿਆਂ ਕੋਲਅਤੇ ਉਸ ਦੀਆਂ ਕੰਧਾਂ ਦੇ ਆਲੇ-ਦੁਆਲੇ ਆਪਣੇ ਸਿੰਘਾਸਣ ਕਾਇਮ ਕਰਨਗੇ+ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ʼਤੇ ਹਮਲਾ ਕਰਨਗੇ।+
15 ‘ਮੈਂ ਉੱਤਰ ਦੇ ਰਾਜਾਂ ਦੇ ਸਾਰੇ ਘਰਾਣਿਆਂ ਨੂੰ ਬੁਲਾਵਾਂਗਾ,’ ਯਹੋਵਾਹ ਕਹਿੰਦਾ ਹੈ,+‘ਉਹ ਆਉਣਗੇ ਅਤੇ ਸਾਰੇ ਜਣੇ ਯਰੂਸ਼ਲਮ ਦੇ ਦਰਵਾਜ਼ਿਆਂ ਕੋਲਅਤੇ ਉਸ ਦੀਆਂ ਕੰਧਾਂ ਦੇ ਆਲੇ-ਦੁਆਲੇ ਆਪਣੇ ਸਿੰਘਾਸਣ ਕਾਇਮ ਕਰਨਗੇ+ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ʼਤੇ ਹਮਲਾ ਕਰਨਗੇ।+