ਯਸਾਯਾਹ 6:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਸ ਨੇ ਜਵਾਬ ਦਿੱਤਾ, “ਜਾਹ ਤੇ ਇਸ ਪਰਜਾ ਨੂੰ ਕਹਿ: ‘ਤੁਸੀਂ ਵਾਰ-ਵਾਰ ਸੁਣੋਗੇ,ਪਰ ਤੁਸੀਂ ਸਮਝੋਗੇ ਨਹੀਂ;ਤੁਸੀਂ ਵਾਰ-ਵਾਰ ਦੇਖੋਗੇ,ਪਰ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗੇਗਾ।’+ ਹਿਜ਼ਕੀਏਲ 12:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਹੇ ਮਨੁੱਖ ਦੇ ਪੁੱਤਰ, ਤੂੰ ਬਾਗ਼ੀ ਘਰਾਣੇ ਦੇ ਲੋਕਾਂ ਵਿਚਕਾਰ ਰਹਿੰਦਾ ਹੈਂ। ਉਨ੍ਹਾਂ ਦੀਆਂ ਅੱਖਾਂ ਤਾਂ ਹਨ, ਪਰ ਉਹ ਦੇਖਦੇ ਨਹੀਂ ਅਤੇ ਉਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਸੁਣਦੇ ਨਹੀਂ+ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ।+ ਮੱਤੀ 13:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਮੈਂ ਇਸੇ ਕਰਕੇ ਉਨ੍ਹਾਂ ਨਾਲ ਗੱਲ ਕਰਦੇ ਵੇਲੇ ਮਿਸਾਲਾਂ ਵਰਤਦਾ ਹਾਂ ਕਿਉਂਕਿ ਉਹ ਮੇਰੇ ਕੰਮ ਦੇਖਦੇ ਹੋਏ ਵੀ ਨਹੀਂ ਦੇਖਦੇ ਅਤੇ ਮੇਰੀਆਂ ਗੱਲਾਂ ਸੁਣਦੇ ਹੋਏ ਵੀ ਨਹੀਂ ਸੁਣਦੇ, ਨਾ ਹੀ ਉਹ ਇਨ੍ਹਾਂ ਦਾ ਮਤਲਬ ਸਮਝਦੇ ਹਨ।+
9 ਉਸ ਨੇ ਜਵਾਬ ਦਿੱਤਾ, “ਜਾਹ ਤੇ ਇਸ ਪਰਜਾ ਨੂੰ ਕਹਿ: ‘ਤੁਸੀਂ ਵਾਰ-ਵਾਰ ਸੁਣੋਗੇ,ਪਰ ਤੁਸੀਂ ਸਮਝੋਗੇ ਨਹੀਂ;ਤੁਸੀਂ ਵਾਰ-ਵਾਰ ਦੇਖੋਗੇ,ਪਰ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗੇਗਾ।’+
2 “ਹੇ ਮਨੁੱਖ ਦੇ ਪੁੱਤਰ, ਤੂੰ ਬਾਗ਼ੀ ਘਰਾਣੇ ਦੇ ਲੋਕਾਂ ਵਿਚਕਾਰ ਰਹਿੰਦਾ ਹੈਂ। ਉਨ੍ਹਾਂ ਦੀਆਂ ਅੱਖਾਂ ਤਾਂ ਹਨ, ਪਰ ਉਹ ਦੇਖਦੇ ਨਹੀਂ ਅਤੇ ਉਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਸੁਣਦੇ ਨਹੀਂ+ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ।+
13 ਮੈਂ ਇਸੇ ਕਰਕੇ ਉਨ੍ਹਾਂ ਨਾਲ ਗੱਲ ਕਰਦੇ ਵੇਲੇ ਮਿਸਾਲਾਂ ਵਰਤਦਾ ਹਾਂ ਕਿਉਂਕਿ ਉਹ ਮੇਰੇ ਕੰਮ ਦੇਖਦੇ ਹੋਏ ਵੀ ਨਹੀਂ ਦੇਖਦੇ ਅਤੇ ਮੇਰੀਆਂ ਗੱਲਾਂ ਸੁਣਦੇ ਹੋਏ ਵੀ ਨਹੀਂ ਸੁਣਦੇ, ਨਾ ਹੀ ਉਹ ਇਨ੍ਹਾਂ ਦਾ ਮਤਲਬ ਸਮਝਦੇ ਹਨ।+