ਵਿਰਲਾਪ 1:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਯਹੋਵਾਹ ਨੇ ਮੇਰੇ ਸਾਰੇ ਸੂਰਮਿਆਂ ਨੂੰ ਮੇਰੇ ਤੋਂ ਦੂਰ ਸੁੱਟ ਦਿੱਤਾ ਹੈ।+ ਉਸ ਨੇ ਮੇਰੇ ਜਵਾਨਾਂ ਨੂੰ ਕੁਚਲਣ ਲਈ ਮੇਰੇ ਖ਼ਿਲਾਫ਼ ਇਕ ਭੀੜ ਬੁਲਾਈ ਹੈ।+ ਯਹੋਵਾਹ ਨੇ ਯਹੂਦਾਹ ਦੀ ਕੁਆਰੀ ਧੀ ਨੂੰ ਚੁਬੱਚੇ ਵਿਚ ਮਿੱਧਿਆ ਹੈ।+
15 ਯਹੋਵਾਹ ਨੇ ਮੇਰੇ ਸਾਰੇ ਸੂਰਮਿਆਂ ਨੂੰ ਮੇਰੇ ਤੋਂ ਦੂਰ ਸੁੱਟ ਦਿੱਤਾ ਹੈ।+ ਉਸ ਨੇ ਮੇਰੇ ਜਵਾਨਾਂ ਨੂੰ ਕੁਚਲਣ ਲਈ ਮੇਰੇ ਖ਼ਿਲਾਫ਼ ਇਕ ਭੀੜ ਬੁਲਾਈ ਹੈ।+ ਯਹੋਵਾਹ ਨੇ ਯਹੂਦਾਹ ਦੀ ਕੁਆਰੀ ਧੀ ਨੂੰ ਚੁਬੱਚੇ ਵਿਚ ਮਿੱਧਿਆ ਹੈ।+