ਪ੍ਰਕਾਸ਼ ਦੀ ਕਿਤਾਬ 14:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਚਲਾਈ ਅਤੇ ਧਰਤੀ ਉੱਤੋਂ ਅੰਗੂਰਾਂ ਦੇ ਗੁੱਛੇ ਵੱਢ ਕੇ ਪਰਮੇਸ਼ੁਰ ਦੇ ਕ੍ਰੋਧ ਦੇ ਵੱਡੇ ਸਾਰੇ ਚੁਬੱਚੇ ਵਿਚ ਸੁੱਟ ਦਿੱਤੇ।+ ਪ੍ਰਕਾਸ਼ ਦੀ ਕਿਤਾਬ 19:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਉਸ ਦੇ ਮੂੰਹ ਵਿੱਚੋਂ ਇਕ ਤਿੱਖੀ ਅਤੇ ਲੰਬੀ ਤਲਵਾਰ ਨਿਕਲੀ+ ਜਿਸ ਨਾਲ ਉਹ ਕੌਮਾਂ ਨੂੰ ਮਾਰੇਗਾ ਅਤੇ ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਅਧਿਕਾਰ ਚਲਾਵੇਗਾ।+ ਇਸ ਤੋਂ ਇਲਾਵਾ, ਉਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਕ੍ਰੋਧ ਦੇ ਚੁਬੱਚੇ ਵਿਚ ਅੰਗੂਰਾਂ ਨੂੰ ਮਿੱਧੇਗਾ।+
19 ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਚਲਾਈ ਅਤੇ ਧਰਤੀ ਉੱਤੋਂ ਅੰਗੂਰਾਂ ਦੇ ਗੁੱਛੇ ਵੱਢ ਕੇ ਪਰਮੇਸ਼ੁਰ ਦੇ ਕ੍ਰੋਧ ਦੇ ਵੱਡੇ ਸਾਰੇ ਚੁਬੱਚੇ ਵਿਚ ਸੁੱਟ ਦਿੱਤੇ।+
15 ਉਸ ਦੇ ਮੂੰਹ ਵਿੱਚੋਂ ਇਕ ਤਿੱਖੀ ਅਤੇ ਲੰਬੀ ਤਲਵਾਰ ਨਿਕਲੀ+ ਜਿਸ ਨਾਲ ਉਹ ਕੌਮਾਂ ਨੂੰ ਮਾਰੇਗਾ ਅਤੇ ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਅਧਿਕਾਰ ਚਲਾਵੇਗਾ।+ ਇਸ ਤੋਂ ਇਲਾਵਾ, ਉਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਕ੍ਰੋਧ ਦੇ ਚੁਬੱਚੇ ਵਿਚ ਅੰਗੂਰਾਂ ਨੂੰ ਮਿੱਧੇਗਾ।+