ਬਿਵਸਥਾ ਸਾਰ 28:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਤੁਸੀਂ ਆਪਣੇ ʼਤੇ ਜੋ ਰਾਜਾ ਨਿਯੁਕਤ ਕਰੋਗੇ, ਯਹੋਵਾਹ ਉਸ ਨੂੰ ਅਤੇ ਤੁਹਾਨੂੰ ਇਕ ਅਜਿਹੀ ਕੌਮ ਦੇ ਦੇਸ਼ ਭੇਜ ਦੇਵੇਗਾ ਜਿਸ ਨੂੰ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ+ ਅਤੇ ਉੱਥੇ ਤੁਸੀਂ ਦੂਜੇ ਦੇਵਤਿਆਂ, ਹਾਂ, ਲੱਕੜ ਤੇ ਪੱਥਰ ਦੇ ਬਣੇ ਦੇਵਤਿਆਂ ਦੀ ਭਗਤੀ ਕਰੋਗੇ।+
36 ਤੁਸੀਂ ਆਪਣੇ ʼਤੇ ਜੋ ਰਾਜਾ ਨਿਯੁਕਤ ਕਰੋਗੇ, ਯਹੋਵਾਹ ਉਸ ਨੂੰ ਅਤੇ ਤੁਹਾਨੂੰ ਇਕ ਅਜਿਹੀ ਕੌਮ ਦੇ ਦੇਸ਼ ਭੇਜ ਦੇਵੇਗਾ ਜਿਸ ਨੂੰ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ+ ਅਤੇ ਉੱਥੇ ਤੁਸੀਂ ਦੂਜੇ ਦੇਵਤਿਆਂ, ਹਾਂ, ਲੱਕੜ ਤੇ ਪੱਥਰ ਦੇ ਬਣੇ ਦੇਵਤਿਆਂ ਦੀ ਭਗਤੀ ਕਰੋਗੇ।+