ਯਿਰਮਿਯਾਹ 15:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਹੇ ਯਹੋਵਾਹ, ਤੂੰ ਮੇਰੇ ਦੁੱਖ ਨੂੰ ਜਾਣਦਾ ਹੈਂ,ਯਾਦ ਕਰ ਅਤੇ ਮੇਰੇ ਵੱਲ ਧਿਆਨ ਦੇ। ਮੇਰੇ ਅਤਿਆਚਾਰੀਆਂ ਤੋਂ ਮੇਰਾ ਬਦਲਾ ਲੈ।+ ਤੂੰ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਨਾ ਆ, ਕਿਤੇ ਉਹ ਮੈਨੂੰ ਖ਼ਤਮ ਨਾ ਕਰ ਦੇਣ। ਜਾਣ ਲੈ ਕਿ ਮੈਂ ਤੇਰੇ ਕਾਰਨ ਬੇਇੱਜ਼ਤੀ ਸਹਾਰ ਰਿਹਾ ਹਾਂ।+ ਯਿਰਮਿਯਾਹ 20:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਪਰ ਯਹੋਵਾਹ ਮੇਰੇ ਨਾਲ ਇਕ ਖ਼ੌਫ਼ਨਾਕ ਯੋਧੇ ਵਾਂਗ ਸੀ।+ ਇਸੇ ਕਰਕੇ ਮੇਰੇ ਸਤਾਉਣ ਵਾਲੇ ਠੇਡਾ ਖਾ ਕੇ ਡਿਗਣਗੇ ਅਤੇ ਮੇਰੇ ਤੋਂ ਨਹੀਂ ਜਿੱਤਣਗੇ।+ ਉਨ੍ਹਾਂ ਨੂੰ ਬੇਹੱਦ ਸ਼ਰਮਿੰਦਾ ਕੀਤਾ ਜਾਵੇਗਾ ਕਿਉਂਕਿ ਉਹ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਨੂੰ ਹਮੇਸ਼ਾ ਲਈ ਬੇਇੱਜ਼ਤੀ ਸਹਿਣੀ ਪਵੇਗੀ ਜਿਸ ਦੀ ਯਾਦ ਕਦੇ ਨਹੀਂ ਮਿਟੇਗੀ।+
15 ਹੇ ਯਹੋਵਾਹ, ਤੂੰ ਮੇਰੇ ਦੁੱਖ ਨੂੰ ਜਾਣਦਾ ਹੈਂ,ਯਾਦ ਕਰ ਅਤੇ ਮੇਰੇ ਵੱਲ ਧਿਆਨ ਦੇ। ਮੇਰੇ ਅਤਿਆਚਾਰੀਆਂ ਤੋਂ ਮੇਰਾ ਬਦਲਾ ਲੈ।+ ਤੂੰ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਨਾ ਆ, ਕਿਤੇ ਉਹ ਮੈਨੂੰ ਖ਼ਤਮ ਨਾ ਕਰ ਦੇਣ। ਜਾਣ ਲੈ ਕਿ ਮੈਂ ਤੇਰੇ ਕਾਰਨ ਬੇਇੱਜ਼ਤੀ ਸਹਾਰ ਰਿਹਾ ਹਾਂ।+
11 ਪਰ ਯਹੋਵਾਹ ਮੇਰੇ ਨਾਲ ਇਕ ਖ਼ੌਫ਼ਨਾਕ ਯੋਧੇ ਵਾਂਗ ਸੀ।+ ਇਸੇ ਕਰਕੇ ਮੇਰੇ ਸਤਾਉਣ ਵਾਲੇ ਠੇਡਾ ਖਾ ਕੇ ਡਿਗਣਗੇ ਅਤੇ ਮੇਰੇ ਤੋਂ ਨਹੀਂ ਜਿੱਤਣਗੇ।+ ਉਨ੍ਹਾਂ ਨੂੰ ਬੇਹੱਦ ਸ਼ਰਮਿੰਦਾ ਕੀਤਾ ਜਾਵੇਗਾ ਕਿਉਂਕਿ ਉਹ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਨੂੰ ਹਮੇਸ਼ਾ ਲਈ ਬੇਇੱਜ਼ਤੀ ਸਹਿਣੀ ਪਵੇਗੀ ਜਿਸ ਦੀ ਯਾਦ ਕਦੇ ਨਹੀਂ ਮਿਟੇਗੀ।+