ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 11:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਸੈਨਾਵਾਂ ਦਾ ਯਹੋਵਾਹ ਆਪਣੇ ਧਰਮੀ ਅਸੂਲਾਂ ਮੁਤਾਬਕ ਨਿਆਂ ਕਰਦਾ ਹੈ;

      ਉਹ ਮਨ ਦੀਆਂ ਸੋਚਾਂ* ਅਤੇ ਦਿਲਾਂ ਨੂੰ ਜਾਂਚਦਾ ਹੈ।+

      ਹੇ ਪਰਮੇਸ਼ੁਰ, ਜਦ ਤੂੰ ਉਨ੍ਹਾਂ ਤੋਂ ਬਦਲਾ ਲਵੇਂਗਾ, ਤਾਂ ਮੈਨੂੰ ਦੇਖਣ ਦਾ ਮੌਕਾ ਦੇਈਂ

      ਕਿਉਂਕਿ ਮੈਂ ਆਪਣਾ ਮੁਕੱਦਮਾ ਤੈਨੂੰ ਸੌਂਪ ਦਿੱਤਾ ਹੈ।

  • ਯਿਰਮਿਯਾਹ 12:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਹੇ ਯਹੋਵਾਹ, ਤੂੰ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੈਂ+ ਅਤੇ ਤੂੰ ਮੈਨੂੰ ਦੇਖਦਾ ਹੈਂ;

      ਤੂੰ ਮੇਰੇ ਦਿਲ ਨੂੰ ਜਾਂਚਿਆ ਹੈ ਅਤੇ ਦੇਖਿਆ ਹੈ ਕਿ ਇਹ ਤੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ।+

      ਤੂੰ ਉਨ੍ਹਾਂ ਨੂੰ ਵੱਢੇ ਜਾਣ ਦੇ ਦਿਨ ਲਈ ਵੱਖਰਾ ਰੱਖ,

      ਜਿਵੇਂ ਭੇਡਾਂ ਨੂੰ ਹਲਾਲ ਕਰਨ ਲਈ ਵੱਖ ਕੀਤਾ ਜਾਂਦਾ ਹੈ।

  • ਯਿਰਮਿਯਾਹ 17:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਮੈਨੂੰ ਸਤਾਉਣ ਵਾਲੇ ਸ਼ਰਮਿੰਦੇ ਕੀਤੇ ਜਾਣ,+

      ਪਰ ਤੂੰ ਮੈਨੂੰ ਸ਼ਰਮਿੰਦਾ ਨਾ ਹੋਣ ਦੇਈਂ।

      ਉਨ੍ਹਾਂ ਉੱਤੇ ਡਰ ਹਾਵੀ ਹੋ ਜਾਵੇ,

      ਪਰ ਤੂੰ ਮੇਰੇ ਉੱਤੇ ਡਰ ਹਾਵੀ ਨਾ ਹੋਣ ਦੇਈਂ।

      ਉਨ੍ਹਾਂ ਉੱਤੇ ਬਿਪਤਾ ਦਾ ਦਿਨ ਲੈ ਕੇ ਆ,+

      ਉਨ੍ਹਾਂ ਨੂੰ ਕੁਚਲ ਕੇ ਪੂਰੀ ਤਰ੍ਹਾਂ* ਨਾਸ਼ ਕਰ ਦੇ।

  • ਯਿਰਮਿਯਾਹ 37:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਹਾਕਮਾਂ ਨੂੰ ਯਿਰਮਿਯਾਹ ʼਤੇ ਬਹੁਤ ਗੁੱਸਾ ਚੜ੍ਹਿਆ+ ਅਤੇ ਉਨ੍ਹਾਂ ਨੇ ਉਸ ਨੂੰ ਕੁੱਟਿਆ ਅਤੇ ਸਕੱਤਰ ਯਹੋਨਾਥਾਨ ਦੇ ਘਰ ਵਿਚ ਕੈਦ ਕਰ ਲਿਆ।+ ਯਹੋਨਾਥਾਨ ਦੇ ਘਰ ਨੂੰ ਜੇਲ੍ਹ ਬਣਾ ਦਿੱਤਾ ਗਿਆ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ