ਯਿਰਮਿਯਾਹ 26:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਪੁਜਾਰੀਆਂ ਅਤੇ ਨਬੀਆਂ ਨੇ ਹਾਕਮਾਂ ਤੇ ਸਾਰੇ ਲੋਕਾਂ ਨੂੰ ਕਿਹਾ: “ਇਹ ਆਦਮੀ ਮੌਤ ਦੀ ਸਜ਼ਾ ਦੇ ਲਾਇਕ ਹੈ+ ਕਿਉਂਕਿ ਇਸ ਨੇ ਇਸ ਸ਼ਹਿਰ ਦੇ ਖ਼ਿਲਾਫ਼ ਭਵਿੱਖਬਾਣੀ ਕੀਤੀ ਹੈ ਜੋ ਤੁਸੀਂ ਆਪ ਆਪਣੇ ਕੰਨੀਂ ਸੁਣੀ ਹੈ।”+ ਯਿਰਮਿਯਾਹ 38:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਹਾਕਮਾਂ ਨੇ ਰਾਜਾ ਸਿਦਕੀਯਾਹ ਨੂੰ ਕਿਹਾ: “ਇਸ ਬੰਦੇ ਨੂੰ ਮਾਰ ਸੁੱਟ+ ਕਿਉਂਕਿ ਇਹ ਅਜਿਹੀਆਂ ਗੱਲਾਂ ਕਰ ਕੇ ਸ਼ਹਿਰ ਵਿਚ ਬਾਕੀ ਬਚੇ ਫ਼ੌਜੀਆਂ ਅਤੇ ਸਾਰੇ ਲੋਕਾਂ ਦੇ ਹੌਸਲੇ ਢਾਹ* ਰਿਹਾ ਹੈ। ਇਹ ਲੋਕਾਂ ਦਾ ਭਲਾ ਨਹੀਂ, ਸਗੋਂ ਬੁਰਾ ਚਾਹੁੰਦਾ ਹੈ।”
11 ਫਿਰ ਪੁਜਾਰੀਆਂ ਅਤੇ ਨਬੀਆਂ ਨੇ ਹਾਕਮਾਂ ਤੇ ਸਾਰੇ ਲੋਕਾਂ ਨੂੰ ਕਿਹਾ: “ਇਹ ਆਦਮੀ ਮੌਤ ਦੀ ਸਜ਼ਾ ਦੇ ਲਾਇਕ ਹੈ+ ਕਿਉਂਕਿ ਇਸ ਨੇ ਇਸ ਸ਼ਹਿਰ ਦੇ ਖ਼ਿਲਾਫ਼ ਭਵਿੱਖਬਾਣੀ ਕੀਤੀ ਹੈ ਜੋ ਤੁਸੀਂ ਆਪ ਆਪਣੇ ਕੰਨੀਂ ਸੁਣੀ ਹੈ।”+
4 ਫਿਰ ਹਾਕਮਾਂ ਨੇ ਰਾਜਾ ਸਿਦਕੀਯਾਹ ਨੂੰ ਕਿਹਾ: “ਇਸ ਬੰਦੇ ਨੂੰ ਮਾਰ ਸੁੱਟ+ ਕਿਉਂਕਿ ਇਹ ਅਜਿਹੀਆਂ ਗੱਲਾਂ ਕਰ ਕੇ ਸ਼ਹਿਰ ਵਿਚ ਬਾਕੀ ਬਚੇ ਫ਼ੌਜੀਆਂ ਅਤੇ ਸਾਰੇ ਲੋਕਾਂ ਦੇ ਹੌਸਲੇ ਢਾਹ* ਰਿਹਾ ਹੈ। ਇਹ ਲੋਕਾਂ ਦਾ ਭਲਾ ਨਹੀਂ, ਸਗੋਂ ਬੁਰਾ ਚਾਹੁੰਦਾ ਹੈ।”