2 ਰਾਜਿਆਂ 24:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਬਾਬਲ ਦੇ ਰਾਜੇ ਨੇ ਯਹੋਯਾਕੀਨ ਦੇ ਚਾਚੇ+ ਮਤਨਯਾਹ ਨੂੰ ਉਸ ਦੀ ਜਗ੍ਹਾ ਰਾਜਾ ਬਣਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਸਿਦਕੀਯਾਹ ਰੱਖ ਦਿੱਤਾ।+ 1 ਇਤਿਹਾਸ 3:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਯੋਸੀਯਾਹ ਦੇ ਪੁੱਤਰ ਸਨ ਜੇਠਾ ਯੋਹਾਨਾਨ, ਦੂਸਰਾ ਯਹੋਯਾਕੀਮ,+ ਤੀਸਰਾ ਸਿਦਕੀਯਾਹ+ ਅਤੇ ਚੌਥਾ ਸ਼ਲੂਮ। ਯਿਰਮਿਯਾਹ 37:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਯਹੋਯਾਕੀਮ ਦੇ ਪੁੱਤਰ ਕਾਨਯਾਹ*+ ਦੀ ਥਾਂ ਯੋਸੀਯਾਹ ਦਾ ਪੁੱਤਰ ਸਿਦਕੀਯਾਹ+ ਰਾਜ ਕਰਨ ਲੱਗਾ ਕਿਉਂਕਿ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਉਸ ਨੂੰ ਯਹੂਦਾਹ ਦਾ ਰਾਜਾ ਬਣਾਇਆ ਸੀ।+
17 ਬਾਬਲ ਦੇ ਰਾਜੇ ਨੇ ਯਹੋਯਾਕੀਨ ਦੇ ਚਾਚੇ+ ਮਤਨਯਾਹ ਨੂੰ ਉਸ ਦੀ ਜਗ੍ਹਾ ਰਾਜਾ ਬਣਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਸਿਦਕੀਯਾਹ ਰੱਖ ਦਿੱਤਾ।+
37 ਯਹੋਯਾਕੀਮ ਦੇ ਪੁੱਤਰ ਕਾਨਯਾਹ*+ ਦੀ ਥਾਂ ਯੋਸੀਯਾਹ ਦਾ ਪੁੱਤਰ ਸਿਦਕੀਯਾਹ+ ਰਾਜ ਕਰਨ ਲੱਗਾ ਕਿਉਂਕਿ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਉਸ ਨੂੰ ਯਹੂਦਾਹ ਦਾ ਰਾਜਾ ਬਣਾਇਆ ਸੀ।+